ਜੇ ਤੁਸੀਂ ਚਾਹੁੰਦੇ ਹੋ ਵੱਖਰਾ ਲੁੱਕ ਤਾਂ ਇਹ ਈਅਰ ਕਫ਼ ਝੁਮਕੇ ਕਰੋ ਟ੍ਰਾਈ
By Neha diwan
2024-01-07, 11:37 IST
punjabijagran.com
ਈਅਰ ਕਫ ਈਅਰਰਿੰਗਜ਼
ਈਅਰ ਕਫ ਈਅਰਰਿੰਗਸ ਇੱਕ ਸਟਾਈਲਿਸ਼ ਤੇ ਟਰੈਂਡੀ ਐਕਸੈਸਰੀ ਹੈ ਜੋ ਤੁਹਾਡੀ ਦਿੱਖ ਨੂੰ ਪੂਰੀ ਤਰ੍ਹਾਂ ਬਦਲ ਦਿੰਦੀ ਹੈ।
ਨਵੇਂ ਡਿਜ਼ਾਈਨ
ਇਸ 'ਚ ਤੁਹਾਨੂੰ ਕਈ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ। ਤੁਸੀਂ ਉਨ੍ਹਾਂ ਨੂੰ ਆਪਣੀ ਪਸੰਦ ਦੇ ਅਨੁਸਾਰ ਚੁਣ ਸਕਦੇ ਹੋ। ਜੇ ਤੁਸੀਂ ਕੁਝ ਵੱਖਰਾ ਤੇ ਅਲੱਗ ਲੁੱਕ ਚਾਹੁੰਦੇ ਹੋ ਤਾਂ ਤੁਸੀਂ ਬਾਜ਼ਾਰ ਤੋਂ ਨਵੇਂ ਡਿਜ਼ਾਈਨ ਵੀ ਖਰੀਦ ਸਕਦੇ ਹੋ।
flower design ear cuff
ਇਨ੍ਹਾਂ ਈਅਰ ਕਫ ਈਅਰਿੰਗਜ਼ 'ਤੇ ਫੁੱਲ ਵਾਲਾ ਡਿਜ਼ਾਈਨ ਹੈ। ਕੁਝ ਵਿੱਚ ਛੋਟੇ ਫੁੱਲ ਬਣਾਏ ਜਾਂਦੇ ਹਨ ਤੁਸੀਂ ਇਸ ਨੂੰ ਕਿਸੇ ਵੀ ਵੈਸਟਰਨ ਡਰੈੱਸ ਨਾਲ ਸਟਾਈਲ ਕਰ ਸਕਦੇ ਹੋ।
Multi color ear cuff
ਜੇ ਤੁਸੀਂ ਕੁਝ ਨਵਾਂ ਅਜ਼ਮਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਤਰ੍ਹਾਂ ਦੇ ਸਰਕੂਲਰ ਡਿਜ਼ਾਈਨ ਵਾਲੇ ਈਅਰ ਕਫ ਨੂੰ ਪਹਿਨ ਸਕਦੇ ਹੋ। ਇਸ 'ਚ ਤੁਹਾਨੂੰ ਹਰ ਲੇਅਰ 'ਤੇ ਵੱਖ-ਵੱਖ ਰੰਗ ਮਿਲਣਗੇ।
Peacock Shape Ear Cuff
ਅੱਜਕਲ ਮੋਰ ਦਾ ਡਿਜ਼ਾਈਨ ਕਾਫੀ ਟ੍ਰੈਂਡ 'ਚ ਹੈ, ਇਸ ਲਈ ਤੁਸੀਂ ਇਸ ਤਰ੍ਹਾਂ ਦੇ ਈਅਰ ਕਫ ਵੀ ਪਹਿਨ ਸਕਦੇ ਹੋ। ਇਸ 'ਚ ਤੁਹਾਨੂੰ ਪੀਕੌਕ ਦਾ ਡਿਜ਼ਾਈਨ ਮਿਲੇਗਾ।
ਐਥਨਿਕ ਆਊਟਫਿਟਸ
ਤੁਸੀਂ ਇਸ ਤਰ੍ਹਾਂ ਦੇ ਈਅਰਰਿੰਗਜ਼ ਨੂੰ ਐਥਨਿਕ ਆਊਟਫਿਟਸ ਨਾਲ ਸਟਾਈਲ ਕਰ ਸਕਦੇ ਹੋ। ਇਹ ਤੁਹਾਨੂੰ 250 ਰੁਪਏ ਤੋਂ ਲੈ ਕੇ 500 ਰੁਪਏ ਦੇ ਵਿੱਚ ਬਾਜ਼ਾਰ ਵਿੱਚ ਮਿਲ ਜਾਣਗੇ।
ਜੇ ਚਾਹੁੰਦੇ ਹੋ ਗਲੋਇੰਗ ਸਕਿਨ ਤਾਂ ਚਿਹਰੇ 'ਤੇ ਕਰੋ ਇਹ ਸਕਰਬ
Read More