ਸਵੇਰ ਦੀ ਜਲਦੀ 'ਚ ਬਣਾਓ ਇਹ 5 ਹੈਲਦੀ ਨਾਸ਼ਤੇ


By Neha diwan06, Sep 2024 11:28 AMpunjabijagran.com

ਨਾਸ਼ਤਾ ਹੈ ਜ਼ਰੂਰੀ

ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪੂਰਾ ਦਿਨ ਊਰਜਾ ਭਰਪੂਰ ਰਹਿਣ ਲਈ ਸਾਨੂੰ ਹੈਵੀ ਤੇ ਹੈਲਦੀ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਨਾਸ਼ਤਾ ਜ਼ਰੂਰ ਕਰਨਾ ਚਾਹੀਦਾ ਹੈ।

ਆਸਾਨ ਹੈਲਦੀ ਨਾਸ਼ਤਾ

ਅੱਜ ਅਸੀਂ ਤੁਹਾਨੂੰ ਕੁਝ ਆਸਾਨ ਹੈਲਦੀ ਨਾਸ਼ਤੇ ਬਾਰੇ ਦੱਸਾਂਗੇ। ਜਿਨ੍ਹਾਂ ਨੂੰ ਤੁਸੀਂ ਸਵੇਰ ਸਮੇਂ ਜਲਦੀ ਬਣਾ ਸਕਦੇ ਹੋ।

ਪੋਹਾ

ਪੋਹਾ ਸਭ ਤੋਂ ਆਸਾਨ ਤੇ ਹੈਲਦੀ ਨਾਸ਼ਤਾ ਹੈ। ਜਿਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਪੋਹੇ 'ਚ ਫਾਈਬਰ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ।

ਓਪਮਾ

ਨਾਸ਼ਤਾ ਲਈ ਓਪਮਾ ਵੀ ਕਾਫ਼ੀ ਪੋਸ਼ਟਿਕ ਹੁੰਦਾ ਹੈ। ਇਸ ਨੂੰ ਤੁਸੀਂ ਤਰ੍ਹਾਂ -ਤਰ੍ਹਾਂ ਦੀਆਂ ਸਬਜ਼ੀਆਂ ਪਾ ਕੇ ਬਣਾ ਸਕਦੇ ਹੋ।

ਓਟਸ ਕਟਲਟ

ਓਟਸ ਨੂੰ ਪੀਸ ਕੇ ਉਸ 'ਚ ਸਬਜ਼ੀਆਂ ਮਿਕਸ ਕਰ ਕੇ ਬੈਟਰ ਬਣਾ ਲਓ। ਹੁਣ ਇਸ ਦੇ ਨਾਨ-ਸਟਿਕ ਪੈਨ 'ਤੇ ਕਟਲਟ ਨੂੰ ਸੇਕ ਲਓ। ਬੱਚੇ ਤੇ ਵੱਡੇ ਸਾਰੇ ਇਸ ਨੂੰ ਖਾ ਸਕਦੇ ਹੋ।

ਵੈਜੀਟੇਬਲ ਮਿਓਨੀਜ਼ ਸੈਂਡਵਿੱਚ

ਗਾਜਰ, ਖੀਰਾ ਤੇ ਪਿਆਜ਼ ਨੂੰ ਕੱਟ ਕੇ ਕੱਦੂਕਸ ਕਰਕੇ ਉਸ 'ਚ ਸੌਸ ਤੇ ਮਿਓਨੀਜ਼ ਮਿਲਾ ਕੇ ਸੈਂਡਵਿੱਚ ਬਣਾ ਸਕਦੇ ਹੋ। ਇਹ ਕਾਫ਼ੀ ਹੈਲਦੀ ਹੁੰਦੇ ਹਨ।

ਆਮਲੇਟ

ਨਾਸ਼ਤੇ 'ਚ ਬੱਚੇ ਤੇ ਵੱਡੇ ਦੋਵਾਂ ਨੂੰ ਆਮਲੇਟ ਦੇ ਸਕਦੇ ਹੋ। ਸਵੇਰ ਸਮੇਂ ਤੁਸੀਂ ਸਬਜ਼ੀਆਂ ਪਾ ਕੇ ਇਸ ਨੂੰ ਜਲਦੀ ਬਣਾ ਸਕਦੇ ਹੋ।

ਦੇਖੋ ਵੇਲ ਮਹਿੰਦੀ ਦੇ ਨਵੇਂ ਡਿਜ਼ਾਈਨ, ਜੋ ਲਗਾਉਣੇ ਹਨ ਆਸਾਨ