ਕੀ ਤੁਸੀਂ ਵੀ ਜਾਣਦੇ ਹੋ ਰਾਤ ਨੂੰ ਵਾਲ ਨਾ ਕੱਟਣ ਦੇ ਪਿੱਛੇ ਕੀ ਹਨ ਕਾਰਨ ?
By Ramandeep Kaur
2022-11-10, 13:46 IST
punjabijagran.com
ਕਈ ਕੰਮਾਂ 'ਤੇ ਰੋਕ
ਬਜ਼ੁਰਗ ਹਮੇਸ਼ਾ ਰਾਤ ਨੂੰ ਨਹੁੰ ਤੇ ਵਾਲ ਕੱਟਣ, ਝਾੜੂ ਲਗਾਉਣ ਸਿਰ ਧੋਣ ਜਿਹੇ ਕੰਮ ਕਰਨ ਤੋਂ ਪਰਹੇਜ਼ ਕਰਦੇ ਹਨ ਤੇ ਰੋਕਦੇ ਹਨ, ਭਾਵੇਂ ਉਨ੍ਹਾਂ ਨੂੰ ਇਸ ਦੇ ਪਿੱਛੇ ਦਾ ਕਾਰਨ ਵੀ ਪਤਾ ਹੋਵੇ।
ਵਿਗਿਆਨਕ ਤੇ ਧਾਰਮਿਕ ਕਾਰਨ
ਬਜ਼ੁਰਗਾਂ ਵੱਲੋਂ ਕਈ ਕੰਮ ਕਰਨ ਤੋਂ ਰੋਕਣ ਦੇ ਪਿੱਛੇ ਕੋਈ ਨਾ ਕੋਈ ਵਿਗਿਆਨਕ ਤੇ ਧਾਰਮਿਕ ਕਾਰਨ ਜ਼ਰੂਰ ਹੁੰਦਾ ਹੈ। ਆਓ ਜਾਣਦੇ ਹਾਂ ਰਾਤ ਨੂੰ ਵਾਲ ਨਾ ਕੱਟਣ ਦਾ ਕਾਰਨ...
ਵਿਗਿਆਨਕ ਕਾਰਨ
ਵਿਗਿਆਨਕ ਨਜ਼ਰੀਏ ਤੋਂ ਰਾਤ ਨੂੰ ਵਾਲ ਇਸ ਲਈ ਨਹੀਂ ਕੱਟਣੇ ਚਾਹੀਦੇ ਕਿਉਂਕਿ ਇਹ ਉੱਡ ਕੇ ਖਾਣੇ 'ਚ ਜਾਂ ਇੱਧਰ-ਉੱਧਰ ਚਲੇ ਜਾਂਦੇ ਹਨ, ਜਿਸ ਨਾਲ ਬਿਮਾਰ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਧਾਰਮਿਕ ਕਾਰਨ
ਹਿੰਦੂ ਧਰਮ 'ਚ ਸੂਰਜ ਚੜ੍ਹਨ ਅਤੇ ਸੂਰਜ ਡੁੱਬਣ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਰਾਤ ਦੇ ਸਮੇਂ ਨੂੰ ਕਿਸੇ ਵੀ ਕੰਮ ਲਈ ਸਹੀ ਨਹੀਂ ਮੰਨਿਆ ਜਾਂਦਾ। ਇਸ ਲਈ ਰਾਤ ਨੂੰ ਵਾਲ ਕੱਟਣੇ ਅਸ਼ੁੱਭ ਮੰਨੇ ਜਾਂਦੇ ਹਨ।
ਲਕਸ਼ਮੀ ਦਾ ਵਾਸ
ਮੰਨਿਆ ਜਾਂਦਾ ਹੈ ਕਿ ਸ਼ਾਮ ਨੂੰ ਘਰ 'ਚ ਲਕਸ਼ਮੀ ਦਾ ਵਾਸ ਹੁੰਦਾ ਹੈ। ਮਾਂ ਲਕਸ਼ਮੀ ਰਾਤ ਨੂੰ ਘਰ 'ਚ ਘੜ 'ਚ ਖੁਸ਼ਹਾਲੀ ਅਤੇ ਦੌਲਤ ਦਾ ਆਸ਼ੀਰਵਾਦ ਦਿੰਦੀ ਹੈ। ਇਸ ਲਈ ਰਾਤ ਨੂੰ ਵਾਲ ਨਾ ਕੱਟਣ ਦੀ ਸਲਾਹ ਦਿੱਤੀ ਜਾਂਦੀ ਹੈ।
ਵੀਰਵਾਰ ਨੂੰ ਕਰੋ ਝਾੜੂ ਦਾ ਇਹ ਉਪਾਅ, ਘਰ 'ਚ ਆਵੇਗਾ ਧਨ
Read More