ਕੀ ਤੁਸੀਂ ਵੀ ਜਾਣਦੇ ਹੋ ਪਾਣੀ ਦੀ ਬੋਤਲ 'ਤੇ ਬਣਾਈਆਂ ਜਾਂਦੀਆਂ ਲਕੀਰਾਂ ਦਾ ਰਾਜ਼ ?
By Ramandeep Kaur
2022-11-17, 12:50 IST
punjabijagran.com
ਪਾਣੀ ਦੀ ਬੋਤਲ
ਘਰ ਦੇ ਬਾਹਰ ਜਦੋਂ ਵੀ ਪਿਆਸ ਲੱਗਦੀ ਹੈ, ਅਸੀਂ ਫਟਾਫਟ ਦੁਕਾਨ ਤੋਂ ਪਾਣੀ ਦੀ ਬੋਤਲ ਖਰੀਦ ਲੈਂਦੇ ਹਾਂ।
ਬੋਤਲ 'ਤੇ ਲਕੀਰਾਂ
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਦੁਕਾਨ ਤੋਂ ਖਰੀਦੀ ਜਾਣ ਵਾਲੀ ਪਾਣੀ ਦੀ ਹਰ ਬੋਤਲ 'ਤੇ ਲਕੀਰਾਂ ਹੁੰਦੀਆਂ ਹਨ।
ਸਾਫਟ ਪਲਾਸਟਿਕ
ਇਹ ਬੋਤਲਾਂ ਸਾਫਟ ਪਲਾਸਟਿਕ ਨਾਲ ਬਣੀਆਂ ਹੁੰਦੀਆਂ ਹਨ, ਜੇ ਬੋਤਲ 'ਤੇ ਲਕੀਰਾਂ ਨਾ ਹੋਣ ਤਾਂ ਬੋਤਲ ਫਟ ਵੀ ਸਕਦੀ ਹੈ।
ਮਜ਼ਬੂਤ ਬੋਤਲ
ਇਹ ਲਕੀਰਾਂ ਬੋਤਲਾਂ ਨੂੰ ਥੋੜ੍ਹਾ ਮਜ਼ਬੂਤ ਬਣਾ ਕੇ ਫਟਣ ਤੋਂ ਬਚਾਉਂਦੀਆਂ ਹਨ।
ਬੋਤਲ ਦਾ ਡਿਜ਼ਾਈਨ
ਇਸ ਤੋਂ ਇਲਾਵਾ ਕੁਝ ਹੋਰ ਵੀ ਕਾਰਨ ਹੁੰਦੇ ਹਨ, ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਬੋਤਲ ਨੂੰ ਡਿਜ਼ਾਈਨ ਕੀਤਾ ਜਾਂਦਾ ਹੈ।
Education Loan ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ ਜ਼ਰੂਰੀ ਗੱਲਾਂ ਧਿਆਨ, ਅਰਜ਼ੀ ਹੋਵੇਗੀ ਕਲੀਅਰ
Read More