ਤੁਲਸੀ ਦਾ ਪੌਦਾ ਸੁੱਕਣ ਦਿੰਦਾ ਹੈ ਇਹ ਸੰਕੇਤ, ਨਾ ਕਰੋ ਨਜ਼ਰਅੰਦਾਜ਼


By Neha diwan2023-06-05, 12:41 ISTpunjabijagran.com

ਸਨਾਤਨ ਧਰਮ

ਸਨਾਤਨ ਧਰਮ ਵਿੱਚ ਤੁਲਸੀ ਦਾ ਬੂਟਾ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੁੰਦਾ ਹੈ। ਜਿਸ ਘਰ ਵਿੱਚ ਤੁਲਸੀ ਦਾ ਬੂਟਾ ਹੋਵੇ। ਉੱਥੇ ਮਾਂ ਲਕਸ਼ਮੀ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ।

ਤੁਲਸੀ ਦਾ ਬੂਟਾ

ਜਿਸ ਘਰ 'ਚ ਸੰਕਟ ਆਉਣ ਵਾਲਾ ਹੁੰਦੈ ਉੱਥੇ ਤੁਲਸੀ ਦਾ ਬੂਟਾ ਸੁੱਕ ਜਾਂਦੈ। ਜੇ ਪੱਤੇ ਝੜਦੇ ਰਹਿੰਦੇ ਹਨ ਤੇ ਪੌਦਾ ਬਹੁਤ ਦੇਖਭਾਲ ਦੇ ਬਾਅਦ ਵੀ ਸੁੱਕ ਜਾਂਦੈ ਤਾਂ ਸ਼ਕੁਨ ਸ਼ਾਸਤਰ ਦੇ ਅਨੁਸਾਰ ਇਹ ਕਿਸੇ ਅਸ਼ੁਭ ਚੀਜ਼ ਦਾ ਸੰਕੇਤ ਹੋ ਸਕਦਾ ਹੈ।

ਜੋਤਿਸ਼ ਪ੍ਰਭਾਵ

ਉਹ ਘਰ ਜਿੱਥੇ ਗਰੀਬੀ, ਅਸ਼ਾਂਤੀ ਅਤੇ ਬਿਪਤਾ ਹੋਵੇ। ਦੇਵੀ ਲਕਸ਼ਮੀ ਉਸ ਘਰ ਵਿੱਚ ਨਹੀਂ ਰਹਿੰਦੀ। ਇਹ ਸਾਰੇ ਲੱਛਣ ਹੌਲੀ-ਹੌਲੀ ਦਿਖਾਈ ਦਿੰਦੇ ਹਨ। ਜੋਤਿਸ਼ ਸ਼ਾਸਤਰ ਅਨੁਸਾਰ ਇਸ ਦਾ ਕਾਰਨ ਵੀ ਬੁਧ ਦਾ ਬੁਰਾ ਪ੍ਰਭਾਵ ਹੈ

ਤੁਲਸੀ

ਤੁਲਸੀ ਨੂੰ ਬ੍ਰਹਮ ਬੂਟਾ ਮੰਨਿਆ ਜਾਂਦੈ। ਤੁਲਸੀ ਸਿਰਫ਼ ਪੂਜਾ ਲਈ ਹੀ ਨਹੀਂ, ਸਗੋਂ ਸਿਹਤ ਲਈ ਵੀ ਤੇ ਘਰ ਤੋਂ ਵਾਸਤੂ ਨੁਕਸ ਦੂਰ ਕਰਨ ਲਈ ਵੀ ਲਾਭਦਾਇਕ ਹੈ।

ਪਰਿਵਾਰਕ ਕਲੇਸ਼ ਦੂਰ ਕਰਨ ਦੇ ਉਪਾਅ

ਰਸੋਈ ਦੇ ਕੋਲ ਤੁਲਸੀ ਦਾ ਪੌਦਾ ਰੱਖਣ ਨਾਲ ਪਰਿਵਾਰਕ ਝਗੜੇ ਦੂਰ ਹੋ ਜਾਂਦੇ ਹਨ। ਜੇਕਰ ਤੁਹਾਡਾ ਬੱਚਾ ਗਲਤ ਰਸਤੇ 'ਤੇ ਚੱਲਣ ਲੱਗ ਪਿਆ ਹੈ ਤਾਂ ਉਸ ਨੂੰ ਸੁਧਾਰਨ ਲਈ ਰੋਜ਼ਾਨਾ ਤਿੰਨ ਤੁਲਸੀ ਦੇ ਪੱਤੇ ਖਿਲਾਓ।

ਘਰ ਦੇ ਇਸ ਕੋਨੇ 'ਚ ਲਗਾਓ waterfall or fountain, ਖੁੱਲ੍ਹੇਗੀ ਕਿਸਮਤ