ਪਬਲਿਕ ਟਾਇਲਟ ਰਾਹੀਂ ਫੈਲਣ ਵਾਲੀ ਸਭ ਤੋਂ ਆਮ ਬਿਮਾਰੀ ਦਸਤ ਹੈ। ਦਸਤ ਕਾਰਨ ਸਰੀਰ ਵਿੱਚ ਡੀਹਾਈਡਰੇਸ਼ਨ ਹੋ ਜਾਂਦੀ ਹੈ ਅਤੇ ਵਿਅਕਤੀ ਕਮਜ਼ੋਰੀ ਮਹਿਸੂਸ ਕਰਦਾ ਹੈ।
ਗੰਦੇ ਟਾਇਲਟ ਦੀ ਵਰਤੋਂ ਕਰਨ ਨਾਲ UTI ਹੋਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਉਹ ਵੀ ਖਾਸ ਕਰਕੇ ਔਰਤਾਂ ਵਿੱਚ। ਵਾਰ-ਵਾਰ ਪਿਸ਼ਾਬ ਆਉਣਾ, ਪਿਸ਼ਾਬ ਕਰਦੇ ਸਮੇਂ ਜਲਨ, ਖੁਜਲੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਹ ਇੱਕ ਗੰਭੀਰ ਬੈਕਟੀਰੀਆ ਦੀ ਲਾਗ ਹੈ, ਜੋ ਦੂਸ਼ਿਤ ਭੋਜਨ ਜਾਂ ਪਾਣੀ ਰਾਹੀਂ ਫੈਲਦੀ ਹੈ। ਇਸ ਦੇ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਪੇਟ ਦਰਦ ਅਤੇ ਦਸਤ ਸ਼ਾਮਲ ਹਨ।
ਇਹ ਇੱਕ ਵਾਇਰਲ ਲਾਗ ਹੈ ਜੋ ਦੂਸ਼ਿਤ ਪਾਣੀ ਜਾਂ ਮਲ ਰਾਹੀਂ ਫੈਲਦੀ ਹੈ। ਇਸ ਦੇ ਲੱਛਣਾਂ ਵਿੱਚ ਪੀਲੀਆ, ਲਿਵਰ ਦੀ ਸੋਜ, ਬੁਖਾਰ, ਥਕਾਵਟ ਤੇ ਉਲਟੀਆਂ ਸ਼ਾਮਲ ਹਨ
ਗੰਦੇ ਪਖਾਨਿਆਂ ਵਿੱਚ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਨਾਲ ਚਮੜੀ ਦੀ ਲਾਗ ਹੋ ਸਕਦੀ ਹੈ, ਜਿਵੇਂ ਕਿ ਦਾਦ ਅਤੇ ਖੁਰਕ।
ਸਫਾਈ ਦਾ ਧਿਆਨ ਰੱਖੋ।ਸਾਫ਼ ਪਾਣੀ ਦੀ ਵਰਤੋਂ ਕਰੋ, ਨਿਯਮਤ ਸਫਾਈ। ਕੀਟਾਣੂਨਾਸ਼ਕ ਦੀ ਵਰਤੋਂ।ਟਾਇਲਟ ਸਪਰੇਅ ਜਾਂ ਕਵਰ ਦੀ ਵਰਤੋਂ ਕਰੋ। ਡਸਟਬਿਨ ਦੀ ਵਰਤੋਂ। ਦਸਤਾਨੇ ਦੀ ਵਰਤੋਂ।