ਦੀਪਿਕਾ ਰਣਵੀਰ ਦੇ ਘਰ ਆਈ ਲਕਸ਼ਮੀ, ਅਦਾਕਾਰਾ ਨੇ ਬੇਟੀ ਨੂੰ ਦਿੱਤਾ ਜਨਮ
By Neha diwan
2024-09-08, 15:16 IST
punjabijagran.com
ਦੀਪਿਕਾ ਰਣਵੀਰ
ਦੀਪਿਕਾ ਨੇ ਸਿੱਧੀਵਿਨਾਇਕ ਮੰਦਰ 'ਚ ਮੱਥਾ ਟੇਕ ਕੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲਿਆ ਸੀ। ਹਰੇ ਰੰਗ ਦੀ ਬਨਾਰਸੀ ਸਾੜੀ 'ਚ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਪ੍ਰੈਗਨੈਂਸੀ ਗਲੋਅ
ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ਼ ਦਿਖਾਈ ਦੇ ਰਹੀ ਸੀ। ਉਥੇ ਹੀ ਰਣਵੀਰ ਆਪਣੀ ਲੇਡੀ ਲਵ ਦਾ ਪੂਰਾ ਖਿਆਲ ਰੱਖਦੇ ਨਜ਼ਰ ਆਏ।
ਦੀਪਿਕਾ ਨੇ ਦਿੱਤੀ ਖੁਸ਼ਖਬਰੀ
ਹੁਣ ਦੀਪਿਕਾ ਨੇ ਅੱਜ ਯਾਨੀ 5 ਸਤੰਬਰ ਨੂੰ ਗਨੇਸ਼ ਚੁਤਰਥੀ ਦੇ ਦਿਨ ਬੇਟੀ ਨੂੰ ਜਨਮ ਦਿੱਤਾ। ਫੈਨਜ਼ ਇਸ ਖਬਰ ਨੂੰ ਸੁਣ ਕੇ ਕਾਫੀ ਖੁਸ਼ ਹਨ।
ਮੈਟਰਨਿਟੀ ਫੋਟੋਸ਼ੂਟ
ਹਾਲ ਹੀ 'ਚ ਗਰਭਵਤੀ ਦੀਪਿਕਾ ਪਾਦੂਕੋਣ ਨੇ ਆਪਣਾ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀ ਥੀਮ ਬਲੈਕ ਰੱਖੀ ਗਈ ਸੀ।
ਬੇਬੀ ਬੰਪ
ਕੁਝ ਤਸਵੀਰਾਂ 'ਚ ਦੀਪਿਕਾ ਦੇ ਨਾਲ ਰਣਵੀਰ ਸਿੰਘ ਵੀ ਨਜ਼ਰ ਆਏ, ਜਿਸ 'ਚ ਅਭਿਨੇਤਰੀ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਕਦੋਂ ਕੀਤਾ ਸੀ ਪ੍ਰੈਗਨੈਂਸੀ ਦੀ ਐਲਾਨ
ਅਦਾਕਾਰਾ ਨੇ 29 ਫਰਵਰੀ ਨੂੰ ਪ੍ਰੈਗਨੈਂਸੀ ਦਾ ਐਲਾਨ ਕੀਤਾ। ਇਸ ਦੀ ਜਾਣਕਾਰੀ ਉਸ ਨੇ ਇੰਸਟਾਗ੍ਰਾਮ ਦੇ ਰਾਹੀ ਪੋਸਟ ਕਰ ਕੇ ਦਿੱਤੀ।
ਕਦੋਂ ਕੀਤਾ ਵਿਆਹ
ਦੀਪਿਕਾ ਅਤੇ ਰਣਵੀਰ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ ਤੇ ਹੁਣ ਵਿਆਹ ਦੇ 6 ਸਾਲ ਬਾਅਦ, ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਪ੍ਰਸ਼ੰਸਕਾਂ ਅਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ ਹੈ।
ALL PHOTO CREDIT : INSTAGRAM
ਗਣੇਸ਼ ਚਤੁਰਥੀ 'ਤੇ ਸਟਾਈਲ ਕਰੋ ਸ਼ਰਧਾ ਕਪੂਰ ਦੇ ਇਹ ਟ੍ਰੈਂਡੀ ਕੱਪੜੇ
Read More