Pet ਲਵਰ ਹਨ ਬਾਲੀਵੁੱਡ ਦੇ ਇਹ ਸਿਤਾਰੇ
By Neha diwan
2023-11-02, 13:11 IST
punjabijagran.com
ਬਾਲੀਵੁੱਡ ਸਿਤਾਰੇ
ਬਾਲੀਵੁੱਡ 'ਚ ਅਜਿਹੇ ਕਈ ਸਿਤਾਰੇ ਹਨ ਜੋ ਜਾਨਵਰਾਂ ਨੂੰ ਪਿਆਰ ਕਰਦੇ ਹਨ। ਜਿਸ ਵਿੱਚ ਖਾਸ ਕਰਕੇ ਬਿੱਲੀਆਂ ਅਤੇ ਕੁੱਤੇ ਸ਼ਾਮਲ ਹਨ।
ਆਲੀਆ ਭੱਟ
ਆਲੀਆ ਕੋਲ ਪਿਕਾਚੂ ਨਾਂ ਦੀ ਬਿੱਲੀ ਹੈ। ਉਹ ਆਪਣੀ ਬਿੱਲੀ ਨਾਲ ਸੈਲਫੀ ਵੀ ਸ਼ੇਅਰ ਕਰਦੀ ਰਹਿੰਦੀ ਹੈ।
ਜੌਨ ਅਬਰਾਹਮ
ਜਾਨ ਅਬ੍ਰਾਹਮ ਉਨ੍ਹਾਂ ਅਦਾਕਾਰਾਂ ਵਿੱਚੋਂ ਇੱਕ ਹਨ ਜੋ ਜਾਨਵਰਾਂ ਨੂੰ ਬਹੁਤ ਪਸੰਦ ਕਰਦੇ ਹਨ। ਉਹ ਅਕਸਰ ਕੁੱਤਿਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹਨ
ਸ਼ਰਧਾ ਕਪੂਰ
ਸ਼ਰਧਾ ਕਪੂਰ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ ਜੋ ਆਪਣੇ ਕੁੱਤੇ ਦਾ ਜਨਮਦਿਨ ਵੀ ਮਨਾਉਂਦੀ ਹੈ। ਆਪਣੇ ਕੁੱਤੇ ਸ਼ੀਲੋਹ ਲਈ ਉਸਦਾ ਪਿਆਰ ਉਸਦੇ ਇੰਸਟਾਗ੍ਰਾਮ 'ਤੇ ਸਾਫ ਦਿਖਾਈ ਦੇ ਰਿਹਾ ਹੈ।
ਮਲਾਇਕਾ ਅਰੋੜਾ
ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੇ ਕੋਲ 2 ਪਿਆਰੇ ਕੁੱਤੇ ਹਨ। ਜਿਨ੍ਹਾਂ ਦਾ ਨਾ ਡਿਸਕੋ ਤੇ ਫੋਬੀ ਹਨ।
ਦਿਸ਼ਾ ਪਟਾਨੀ
ਦਿਸ਼ਾ ਪਟਾਨੀ ਨੂੰ ਵੀ ਜਾਨਵਰਾਂ ਨਾਲ ਬਹੁਤ ਲਗਾਵ ਹੈ। ਇਸ ਕੋਲ 2 ਕੁੱਤੇ ਹਨ ਤੇ 2 ਬਿੱਲੀਆਂ ਹਨ।
ਕਾਰਤਿਕ ਆਰੀਅਨ
ਕਾਟੋਰੀ ਕਾਰਤਿਕ ਦੇ ਕੁੱਤੇ ਦਾ ਨਾਮ ਹੈ। ਦਿਲਚਸਪ ਗੱਲ ਇਹ ਹੈ ਕਿ ਕਾਟੋਰੀ ਅਜੇ ਬਹੁਤ ਛੋਟੀ ਹੈ ਅਤੇ ਕਾਰਤਿਕ ਨੇ ਆਪਣੇ ਬੇਬੀ ਲਈ ਇੱਕ ਇੰਸਟਾਗ੍ਰਾਮ ਪੇਜ ਵੀ ਬਣਾਇਆ ਹੈ, ਇਸ ਪੇਜ ਦਾ ਨਾਮ 'ਕਟੋਰੀ ਆਰੀਅਨ' ਹੈ।
ਜੈਕਲੀਨ ਫਰਨਾਂਡੀਜ਼
ਜੈਕਲੀਨ ਫਰਨਾਂਡੀਜ਼ ਬਾਲੀਵੁੱਡ ਦੀ ਇੱਕ ਅਜਿਹੀ ਅਭਿਨੇਤਰੀ ਹੈ ਜੋ ਇੱਕ ਪੂਰਨ ਜਾਨਵਰ ਪ੍ਰੇਮੀ ਹੈ।
ALL PHOTO CREDIT : INSTAGRAM
ਇਨ੍ਹਾਂ ਅਭਿਨੇਤਰੀਆਂ ਨੇ ਚੰਦ ਨੂੰ ਦੇਖ ਕੇ ਖੋਲ੍ਹਿਆ ਆਪਣਾ ਵਰਤ, ਸ਼ੇਅਰ ਕੀਤੀਆਂ ਤਸਵੀਰਾਂ
Read More