ਲੌਂਗ ਦੇ ਇਹ ਪੰਜ ਉਪਾਅ ਨਰਾਤਿਆ 'ਚ ਦੂਰ ਕਰਨਗੇ ਤੁਹਾਡੀਆਂ ਮੁਸ਼ਕਿਲਾਂ


By Neha Diwan2023-03-17, 14:48 ISTpunjabijagran.com

ਚੈਤ ਦੇ ਨਰਾਤੇ

ਚੈਤ ਦੇ ਨਰਾਤਿਆਂ ਵਿੱਚ ਮਾਂ ਦੁਰਗਾ ਦੇ 9 ਰੂਪਾਂ ਦੀ ਪੂਜਾ ਰੀਤੀ-ਰਿਵਾਜਾਂ ਨਾਲ ਕੀਤੀ ਜਾਂਦੀ ਹੈ। ਮਾਂ ਦੁਰਗਾ ਦੀ ਕਿਰਪਾ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।

ਕਦੋਂ ਸ਼ੁਰੂ ਹੋਣਗੇ ਨਰਾਤੇ

ਇਸ ਵਾਰ ਚੈਤ ਦੇ ਨਰਾਤੇ 22 ਮਾਰਚ ਤੋਂ ਸ਼ੁਰੂ ਹੋ ਰਹੇ ਹਨ। ਨਵਰਾਤਰੀ ਦੇ ਦੌਰਾਨ ਲੌਂਗ ਨਾਲ ਸਬੰਧਤ ਇਹ ਉਪਾਅ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ।

ਰਾਹੂ-ਕੇਤੂ

ਨਰਾਤਿਆਂ ਦੌਰਾਨ ਲੌਂਗ ਦੇ ਉਪਾਅ ਨਾਲ ਰਾਹੂ-ਕੇਤੂ ਦੇ ਅਸ਼ੁਭ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦੈ। ਜੇ ਤੁਸੀਂ ਨਰਾਤਿਆਂ ਦੇ 9 ਦਿਨਾਂ ਤਕ ਸ਼ਿਵਲਿੰਗ 'ਤੇ ਲੌਂਗ ਚੜ੍ਹਾਉਂਦੇ ਹੋ ਤਾਂ ਤੁਹਾਡੇ 'ਤੇ ਰਾਹੂ-ਕੇਤੂ ਦਾ ਅਸ਼ੁੱਭ ਪ੍ਰਭਾਵ ਨਹੀਂ ਪਵੇਗਾ।

ਲੜਾਈ-ਝਗੜੇ ਹੁੰਦੇ ਹਨ

ਜੇ ਤੁਹਾਡੇ ਘਰ 'ਚ ਲੜਾਈ-ਝਗੜੇ ਹੁੰਦੇ ਹਨ ਤਾਂ ਲੌਂਗ ਦਾ ਇਕ ਜੋੜਾ ਪੀਲੇ ਕੱਪੜੇ 'ਚ ਬੰਨ੍ਹ ਕੇ ਘਰ ਦੇ ਕਿਸੇ ਕੋਨੇ 'ਚ ਟੰਗ ਦਿਓ। ਇਹ ਉਪਾਅ ਕਰਨ ਨਾਲ ਤੁਹਾਡੇ ਘਰ 'ਚ ਕੋਈ ਪਰੇਸ਼ਾਨੀ ਨਹੀਂ ਆਵੇਗੀ।

ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਲਈ

ਲੌਂਗ ਨੂੰ ਪੀਲੇ ਕੱਪੜੇ 'ਚ ਬੰਨ੍ਹ ਕੇ ਤਿਜੋਰੀ 'ਚ ਰੱਖਣ ਨਾਲ ਆਰਥਿਕ ਤੌਰ 'ਤੇ ਮਜ਼ਬੂਤ ​​ਬਣੋਗੇ ਤੇ ਕਿਸੇ ਤਰ੍ਹਾਂ ਦੇ ਕਰਜ਼ੇ 'ਚ ਨਹੀਂ ਫਸੋਗੇ। ਮਾਂ ਲਕਸ਼ਮੀ ਦੀ ਵਿਸ਼ੇਸ਼ ਕਿਰਪਾ ਤੁਹਾਡੇ 'ਤੇ ਬਣੀ ਰਹਿੰਦੀ ਹੈ।

ਜੇਕਰ ਤੁਹਾਡੇ ਘਰ 'ਚ ਆਰਥਿਕ ਤੰਗੀ ਹੈ

ਮਾਤਾ ਰਾਣੀ ਦੀ ਪੂਜਾ 'ਚ ਗੁਲਾਬ ਦੇ ਫੁੱਲਾਂ ਦੇ ਨਾਲ ਦੋ ਲੌਂਗ ਵੀ ਚੜ੍ਹਾਓ। ਇਸ ਉਪਾਅ ਨੂੰ ਕਰਨ ਨਾਲ ਮਾਂ ਪ੍ਰਸੰਨ ਹੁੰਦੀ ਹੈ ਅਤੇ ਘਰ 'ਚ ਧਨ ਦੀ ਆਮਦ ਹੁੰਦੀ ਹੈ।

ਕਿਸਮਤ ਨੂੰ ਚਮਕਾਉਣ ਲਈ ਇਸ ਥਾਂ 'ਤੇ ਲਗਾਓ ਤੁਲਸੀ ਦਾ ਬੂਟਾ