ਜੇਨੇਲੀਆ ਦੇਸ਼ਮੁਖ ਦਾ ਹਰ ਅੰਦਾਜ਼ ਉਸ ਦੇ ਪ੍ਰਸ਼ੰਸਕਾਂ ਨੂੰ ਪਸੰਦ ਹੈ, ਪਰ ਉਸ ਦੇ ਟ੍ਰਡੀਸ਼ਨਲ ਲੁੱਕਸ ਕਮਾਲ ਦੇ ਹੁੰਦੇ ਹਨ।
ਬਲੂ ਕਲਰ ਦੀ ਇਸ ਸਾੜੀ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ, ਨਾਲ ਹੀ ਉਸ ਨੇ ਬਲੂ ਨੈੱਕ ਬਲਾਊਜ਼ ਕੈਰੀ ਕੀਤਾ ਹੈ।
ਡੂਪ ਨੈੱਕ ਬਲਾਊਜ਼ ਨਾਲ ਜੇਨੇਲੀਆ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੈ। ਅਦਾਕਾਰਾ ਦਾ ਪੂਰਾ ਲੁੱਕ ਬਹੁਤ ਪਿਆਰਾ ਹੈ।
ਜੇ ਤੁਸੀਂ ਇੰਡੋ-ਵੈਸਟਰਨ ਦੇ ਸ਼ੋਕੀਨ ਹੋ, ਤਾਂ ਅਦਾਕਾਰਾ ਦੇ ਇਸ ਸ਼ਰਾਰਾ ਲੁੱਕ ਨੂੰ ਫਾਲੋ ਕਰ ਸਕਦੇ ਹੋ।
ਲੋਕ ਆਫ ਵ੍ਹਾਈਟ ਕਲਰ ਨੂੰ ਬੇਹੱਦ ਪਸੰਦ ਕਰਦੇ ਹਨ। ਅਦਾਕਾਰਾ ਵਾਂਗ ਪਾਰਟੀ ਲਈ ਤੁਸੀਂ ਵੀ ਇਸ ਸਾੜੀ ਲੁੱਕ ਨੂੰ ਫਾਲੋ ਕਰ ਸਕਦੇ ਹੋ।
ਜੇ ਤੁਸੀਂ ਸੂਟਾਂ ਦੇ ਸ਼ੌਕੀਨ ਹੋ, ਤਾਂ ਅਦਾਕਾਰਾ ਦੇ ਇਸ ਸੂਟ ਲੁੱਕ ਨੂੰ ਟ੍ਰਾਈ ਕਰਨਾ ਨਾ ਭੁੱਲੋ।
Instagram/Genelia Deshmukh