14 ਫਰਵਰੀ ਨੂੰ ਨਤਾਸ਼ਾ ਅਤੇ ਹਾਰਦਿਕ ਨੇ ਹਿੰਦੂ ਅਤੇ ਈਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਜੋੜੇ ਨੇ ਵਿਆਹ ਲਈ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਪੈਲੇਸ ਨੂੰ ਚੁਣਿਆ।
ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਬਾਲੀਵੁੱਡ ਦੀ ਪਾਵਰ ਕਪਲ ਹਨ। ਜੋੜੇ ਨੇ ਪਿਛਲੇ ਸਾਲ ਵੈਲੇਨਟਾਈਨ ਵੀਕ ਦੇ ਦੌਰਾਨ ਰੋਜ਼ ਡੇਅ ਯਾਨੀ 7 ਫਰਵਰੀ ਨੂੰ ਵਿਆਹ ਕੀਤਾ ਸੀ।
ਇਸ ਜੋੜੇ ਨੇ ਵਿਆਹ ਦੇ 25 ਸਾਲ ਬਾਅਦ 2024 ਵਿੱਚ ਵੈਲੇਨਟਾਈਨ ਵੀਕ ਦੌਰਾਨ ਆਪਣਾ ਵਿਆਹ ਦਰਜ ਕਰਵਾਇਆ ਹੈ। ਅਰਸ਼ਦ ਵਾਰਸੀ ਅਤੇ ਮਾਰੀਆ ਗੋਰੇਟੀ ਦਾ ਵਿਆਹ 1999 'ਚ ਵੈਲੇਨਟਾਈਨ ਡੇਅ 'ਤੇ ਹੋਇਆ ਸੀ।
ਇਸ ਜੋੜੀ ਦਾ ਗੋਆ ਵਿੱਚ 7 ਫਰਵਰੀ, 2008 ਨੂੰ ਵਿਆਹ ਕੀਤਾ। ਉਹ ਜੁੜਵਾਂ ਬੱਚਿਆਂ ਮਾਤਾ ਪਿਤਾ ਹਨ।
ਟੀਵੀ ਅਤੇ ਬਾਲੀਵੁੱਡ ਅਭਿਨੇਤਾ ਰਾਮ ਕਪੂਰ ਨੇ ਵੀ ਵੈਲੇਨਟਾਈਨ ਡੇਅ 'ਤੇ ਵਿਆਹ ਕੀਤਾ। ਅਭਿਨੇਤਾ ਨੇ 2003 ਵਿੱਚ ਵੈਲੇਨਟਾਈਨ ਡੇਅ 'ਤੇ ਗੌਤਮੀ ਗਾਡਗਿਲ ਨਾਲ ਵਿਆਹ ਕੀਤਾ ਸੀ।
ਖੁਸ਼ਹਾਲ ਜੋੜੇ ਨੇ 2019 ਵਿੱਚ ਮੰਗਣੀ ਕਰ ਲਈ ਤੇ ਵੈਲੇਨਟਾਈਨ ਡੇਅ 'ਤੇ ਵਿਆਹ ਕਰਨ ਦਾ ਫੈਸਲਾ ਕੀਤਾ।
ਅਭਿਨੇਤਰੀ ਮੰਦਿਰਾ ਬੇਦੀ ਅਤੇ ਫਿਲਮ ਨਿਰਮਾਤਾ ਰਾਜ ਕੌਸ਼ਲ ਦਾ ਵਿਆਹ 14 ਫਰਵਰੀ, 1999 ਨੂੰ ਹੋਇਆ ਸੀ।