ਬਾਲੀਵੁੱਡ ਹਸਤੀਆਂ ਨੇ ਇਸ ਤਰ੍ਹਾਂ ਮਨਾਇਆ ਕਰਵਾ ਚੌਥ, ਵੇਖੋ ਤਸਵੀਰਾਂ


By Neha diwan21, Oct 2024 11:23 AMpunjabijagran.com

ਕੈਟਰੀਨਾ-ਵਿੱਕੀ

ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਬੇਬੀ ਪਿੰਕ ਅਤੇ ਗੋਲਡਨ ਸਾੜ੍ਹੀ 'ਚ ਨਜ਼ਰ ਆ ਰਹੀ ਹੈ, ਇਕ ਤਸਵੀਰ 'ਚ ਕੈਟਰੀਨਾ ਆਪਣੀ ਪਿਆਰੀ ਸੱਸ ਤੋਂ ਆਸ਼ੀਰਵਾਦ ਲੈਂਦੀ ਨਜ਼ਰ ਆ ਰਹੀ ਹੈ।

ਪੁਲਕਿਤ ਸਮਰਾਟ

ਕ੍ਰਿਤੀ ਤੇ ਪੁਲਕਿਤ ਨੇ ਇਕੱਠੇ ਕਈ ਰੋਮਾਂਟਿਕ ਪੋਜ਼ ਦਿੱਤੇ ਹਨ। ਕ੍ਰਿਤੀ ਨੇ ਜਿੱਥੇ ਗੋਲਡਨ ਸਾੜ੍ਹੀ ਪਾਈ ਹੋਈ ਹੈ, ਉਥੇ ਹੀ ਪੁਲਕਿਤ ਨੇ ਸਫੈਦ ਰੰਗ ਦਾ ਕੁੜਤਾ ਪਾਇਆ ਹੋਇਆ ਹੈ।

ਰਕੁਲ ਪ੍ਰੀਤ ਸਿੰਘ-ਜੈਕੀ

ਅਦਾਕਾਰਾ ਰਕੁਲ ਪ੍ਰੀਤ ਸਿੰਘ ਦੇ ਬਿਮਾਰ ਹੋਣ ਦੇ ਬਾਵਜੂਦ ਉਸ ਨੇ ਕਰਵਾ ਚੌਥ ਦਾ ਵਰਤ ਰੱਖਿਆ ਅਤੇ ਖਾਸ ਗੱਲ ਇਹ ਹੈ ਕਿ ਜੈਕੀ ਨੇ ਵੀ ਰਕੁਲ ਲਈ ਵਰਤ ਰੱਖਿਆ।

ਪ੍ਰਿਅੰਕਾ-ਨਿਕ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਆਪਣੇ ਪਤੀ ਨਿਕ ਜੋਨਸ ਨਾਲ ਲੰਡਨ 'ਚ ਕਰਵਾ ਚੌਥ ਦਾ ਤਿਉਹਾਰ ਮਨਾਇਆ। ਉਸ ਨੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਪਰਿਣੀਤੀ—ਰਾਘਵ

ਪਰਿਣੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਕਰਵਾ ਚੌਥ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪਤੀ ਰਾਘਵ ਚੱਢਾ ਨਾਲ ਨਜ਼ਰ ਆ ਰਹੀ ਹੈ।

ALL PHOTO CREDIT : INSTAGRAM

ਕਰਵਾ ਚੌਥ 'ਤੇ ਜਾਣੋ ਕਿਵੇਂ ਕਰੀਏ ਮੇਕਅੱਪ, ਜਾਣੋ ਸਟਾਈਲ ਗਾਈਡ ਤੋਂ ਆਸਾਨ ਤਰੀਕਾ