ਬਸ ਇਸ ਚੀਜ਼ ਦੀ ਮਦਦ ਨਾਲ ਸਾਫ ਕਰੋ ਕਾਲੀਆਂ ਕੂਹਣੀਆਂ


By Neha diwan2024-04-02, 15:15 ISTpunjabijagran.com

ਕਾਲੀਆਂ ਕੂਹਣੀਆਂ ਨੂੰ ਕਿਵੇਂ ਸਾਫ਼ ਕਰੀਏ?

ਵੇਸਨ, ਨਿੰਬੂ

ਵੇਸਨ ਦੇ ਫਾਇਦੇ

ਵੇਸਨ ਚਮੜੀ ਦੀ ਟੈਨਿੰਗ ਨੂੰ ਘੱਟ ਕਰਨ ਵਿੱਚ ਮਦਦ ਕਰਦੈ। ਸਕਿਨ ਇਨਫੈਕਸ਼ਨ ਨੂੰ ਰੋਕਣ 'ਚ ਬਹੁਤ ਮਦਦਗਾਰ ਹੁੰਦਾ ਹੈ।ਚਿਹਰੇ ਦੇ ਪੋਰਸ ਨੂੰ ਡੂੰਘਾਈ ਨਾਲ ਸਾਫ ਕਰਨ ਲਈ ਫਾਇਦੇਮੰਦ ਹੁੰਦਾ ਹੈ।

ਨਿੰਬੂ ਦੇ ਫਾਇਦੇ

ਨਿੰਬੂ ਵਿੱਚ ਬਲੀਚਿੰਗ ਪ੍ਰਭਾਵ ਹੁੰਦਾ ਹੈ, ਜੋ ਚਮੜੀ ਦੇ ਕਾਲੇਪਨ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਸਿਟਰਿਕ ਐਸਿਡ ਚਮੜੀ ਤੋਂ ਟੈਨਿੰਗ ਨੂੰ ਦੂਰ ਕਰਦਾ ਹੈ ਤੇ ਚਮੜੀ ਨੂੰ ਸਕਿਨ ਇਨਫੈਕਸ਼ਨ ਤੋਂ ਬਚਾਉਂਦਾ ਹੈ।

ਕੀ ਕਰਨਾ ਹੈ?

ਕਟੋਰੀ ਵਿੱਚ ਲੋੜੀਂਦੀ ਮਾਤਰਾ ਵਿੱਚ ਵੇਸਨ ਲਓ। ਨਿੰਬੂ ਦਾ ਰਸ ਮਿਲਾਓ। ਇਸ ਪੇਸਟ ਨੂੰ ਕੱਟੇ ਹੋਏ ਨਿੰਬੂ ਦੀ ਮਦਦ ਨਾਲ ਕੂਹਣੀ 'ਤੇ ਲਗਾਓ। 20 ਮਿੰਟ ਤੱਕ ਲੱਗਾ ਰਹਿਣ ਦਿਓ। ਪਾਣੀ ਦੀ ਮਦਦ ਨਾਲ ਸਾਫ਼ ਕਰੋ। ਹਫ਼ਤੇ ਵਿੱਚ 2 ਤੋਂ 3 ਵਾਰ ਅਜ਼ਮਾਓ

ਨੋਟ

ਕੋਈ ਵੀ ਉਪਾਅ ਅਜ਼ਮਾਉਣ ਤੋਂ ਪਹਿਲਾਂ, ਤੁਹਾਨੂੰ ਮਾਹਰ ਦੀ ਸਲਾਹ ਲੈਣੀ ਚਾਹੀਦੀ ਹੈ। ਇੱਕ ਵਾਰ ਪੈਚ ਟੈਸਟ ਵੀ ਕਰੋ।

40 ਤੋਂ ਬਾਅਦ ਵੀ ਸਕਿਨ ਨੂੰ ਰੱਖਣਾ ਚਾਹੁੰਦੇ ਹੋ ਜਵਾਨ ਤਾਂ ਅਜ਼ਮਾਓ ਘਰੇਲੂ ਨੁਸਖਾ