Birthday Special: ਸ਼ਨਾਇਆ ਕਪੂਰ ਦੇ ਬੋਲਡ ਅੰਦਾਜ਼ 'ਤੇ ਫਿਦਾ ਰਹਿੰਦੇ ਨੇ ਪ੍ਰਸ਼ੰਸਕ


By Ramandeep Kaur2022-11-02, 14:18 ISTpunjabijagran.com

ਸੇਂਸੇਸ਼ਨ

2 ਨਵੰਬਰ ਨੂੰ ਆਪਣਾ 23 ਵਾਂ ਜਨਮਦਿਨ ਮਨਾ ਰਹੀ ਸ਼ਨਾਇਆ ਸੋਸ਼ਲ ਮੀਡੀਆ ਸੇਂਸੇਸ਼ਨ ਹੈ। ਅਦਾਕਾਰਾ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੌਟ ਐਂਡ ਗਲੈਮਰਸ

ਅਦਾਕਾਰਾ ਦਾ ਗਲੈਮਰਸ ਤੇ ਹੌਟ ਅੰਦਾਜ਼ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬੇਹੱਦ ਪਸੰਦ ਆਉਂਦਾ ਹੈ।

ਫੈਸ਼ਨ ਸੈਂਸ

ਅਦਾਕਾਰਾ ਮੌਕੇ ਦੇ ਹਿਸਾਬ ਨਾਲ ਸ਼ਾਨਦਾਰ ਆਊਟਫਿਟ 'ਚ ਨਜ਼ਰ ਆਉਂਦੀ ਹੈ। ਤਸਵੀਰ 'ਚ ਉਸਦਾ ਸਾੜੀ ਲੁੱਕ ਦੀਵਾਲੀ ਮੌਕੇ ਦਾ ਹੈ।

ਬੋਲਡਨੈੱਸ

ਫੋਟੋ 'ਚ ਬਿਕਨੀ 'ਚ ਨਜ਼ਰ ਆ ਰਹੀ ਸ਼ਨਾਇਆ ਦਾ ਇਹ ਬੋਲਡ ਅਵਤਾਰ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ

ਦਿਲਕਸ਼ ਅਦਾਵਾਂ

ਬਲੈਕ ਕਲਰ ਦੇ ਆਊਟਫਿਟ 'ਚ ਸ਼ਨਾਇਆ ਦਿਲਕਸ਼ ਅਦਾਵਾਂ 'ਚ ਨਜ਼ਰ ਆ ਰਹੀ ਹੈ।

ਡੈਬਿਊ

ਅਦਾਕਾਰਾ 2023 'ਚ ਰਿਲੀਜ਼ ਹੋ ਰਹੀ ਫਿਲਮ 'ਬੇਧੜਕ' ਤੋਂ ਆਪਣਾ ਐਕਟਿੰਗ ਡੈਬਿਊ ਕਰਨ ਵਾਲੀ ਹੈ।

ਬਰਥਡੇਅ ਵਿਸ਼

ਸੋਨਮ ਕਪੂਰ ਨੇ ਇੰਸਟਾ 'ਤੇ ਪੋਸਟ ਸਾਂਝੀ ਕਰ ਕੇ ਸ਼ਨਾਇਆ ਨੂੰ ਬਰਥਡੇਅ ਵਿਸ਼ ਕੀਤਾ। ਅਨਨਿਆ ਪਾਂਡੇ ਤੇ ਮਲਾਇਕਾ ਨੇ ਵੀ ਜਨਮਦਿਨ ਦੀ ਵਧਾਈ ਦਿੱਤੀ।

ਬਾਲੀਵੁੱਡ ਦੇ ਇਹ 10 ਸਿਤਾਰੇ ਹਨ Pure Vegetarian, ਜਾਣੋ ਇਨ੍ਹਾਂ ਬਾਰੇ