ਸਰਦੀਆਂ ਸ਼ੁਰੂ ਹੁੰਦੇ ਹੀ ਸਾਨੂੰ ਚਮੜੀ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਸ਼ੁਰੂ ਹੋ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਮੌਸਮ 'ਚ ਚਮੜੀ 'ਤੇ ਮੌਜੂਦ ਨਮੀ ਘੱਟ ਜਾਂਦੀ ਹੈ।
ਇਸ ਨੂੰ ਲਗਾਉਣ ਨਾਲ ਚਿਹਰਾ ਹਾਈਡਰੇਟ ਰਹਿੰਦਾ ਹੈ। ਚਿਹਰੇ 'ਤੇ ਕਰੀਮ ਲਗਾਉਣ ਨਾਲ ਝੁਰੜੀਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਚਮੜੀ ਨੂੰ ਨਰਮ ਕਰਨ ਲਈ ਚਿਹਰੇ 'ਤੇ ਕਰੀਮ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
1 ਚਮਚ ਸ਼ਹਿਦ ਮਿਲਾਓ। ਇਸ ਤੋਂ ਬਾਅਦ ਇਸ ਨੂੰ ਚਿਹਰੇ 'ਤੇ ਲਗਾਓ। ਫਿਰ ਇਸ ਨੂੰ ਚਿਹਰੇ 'ਤੇ 10 ਤੋਂ 15 ਮਿੰਟ ਤੱਕ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ।
ਤੁਸੀਂ ਚਿਹਰੇ 'ਤੇ ਮਲਾਈ ਅਤੇ ਵੇਸਨ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਚਮੜੀ ਹਾਈਡਰੇਟ ਰਹੇਗੀ।
ਇਕ ਕਟੋਰੇ ਵਿੱਚ 1 ਚੱਮਚ ਵੇਸਨ ਲਓ ਇਸ 'ਚ 2 ਚੱਮਚ ਮਲਾਈ ਮਿਲਾਓ,ਹੁਣ ਇਸ ਨੂੰ ਚਿਹਰੇ 'ਤੇ 15 ਮਿੰਟ ਲਈ ਲਗਾਓ। ਫਿਰ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ। ਇਸ ਤੋਂ ਬਾਅਦ ਚਿਹਰੇ ਨੂੰ ਤੌਲੀਏ ਨਾਲ ਸਾਫ਼ ਕਰ ਲਓ।
ਚਿਹਰੇ 'ਤੇ ਕੁਝ ਵੀ ਲਗਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ। ਨਾਲ ਹੀ, ਮਾਹਰ ਦੀ ਸਲਾਹ ਲੈਣਾ ਨਾ ਭੁੱਲੋ।