ਅਵਨੀਤ ਕੌਰ ਨੇ ਬਲੈਕ ਪਟਿਆਲਾ ਸੂਟ ’ਚ ਉਡਾਏ ਫੈਨਜ਼ ਦੇ ਹੋਸ਼


By Neha Diwan2022-10-20, 13:23 ISTpunjabijagran.com

ਤਾਜ਼ੀ ਪੋਸਟ

ਅਦਾਕਾਰਾ ਅਵਨੀਤ ਕੌਰ ਨੇ ਸੋਸ਼ਲ ਮੀਡੀਆ ’ਤੇ ਬੇਹੱਦ ਖੂਬਸੂਰਤ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਦੇਖ ਕੇ ਫੈਨਜ਼ ਦੇ ਹੋਸ਼ ਉੱਡ ਗਏ ਹਨ

ਪਟਿਆਲਾ ਸੂਟ

ਅਵਨੀਤ ਕੌਰ ਨੇ ਬਲੈਕ ਪਟਿਆਲਾ ਸੂਟ ਪਾ ਕੇ ਫੋਟੋਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਦਿਲਕਸ਼ ਅੰਦਾਜ਼

ਅਦਾਕਾਰਾ ਨੂੰ ਕਾਲਾ ਰੰਗ ਬਹੁਤ ਫਬ ਰਿਹਾ ਹੈ। ਅਵਨੀਤ ਦਾ ਇਹ ਆਊਟਫਿੱਟ ਪੂਰਾ ਬਲੈਕ ਹੈ ਤੇ ਨਾਲ ਹੀ ਗੋਲਡਨ ਰੰਗ ਦੀ ਲੈਸ ਬਾਰਡਰ ਤੇ ਬਾਹਾਂ ’ਤੇ ਲਾਈ ਹੋਈ ਹੈ।

ਓਵਰਆਲ ਲੁੱਕ

ਅਵਨੀਤ ਕੌਰ ਨੇ ਇਸ ਆਊਟਫਿਟ ਨਾਲ ਬੈਲੀ ਪਹਿਨੀ ਹੋਈ ਹੈ ਤੇ ਹਲਕਾ ਜਿਹਾ ਮੇਕਅਪ ਕੀਤਾ ਹੋਇਆ ਹੈ।

ਫੈਨਜ਼ ਹੋਏ ਦੀਵਾਨੇ

ਸੋਸ਼ਲ ਮੀਡੀਆ ’ਤੇ ਅਦਾਕਾਰਾ ਦੀ ਹਰ ਪੋਸਟ ’ਤੇ ਲੱਖਾਂ ਲਾਈਕ ਆਉਂਦੇ ਹਨ। ਉਸ ਦੀ ਇਕ ਝਲਕ ਲਈ ਉਸ ਦੇ ਦੀਵਾਨੇ ਫੈਨਜ਼ ਬੇਤਾਬ ਰਹਿੰਦੇ ਹਨ।

ਮਸ਼ਹੂਰੀ

ਅਦਾਕਾਰ ਦੀ ਮਸ਼ਹੂਰੀ ਬਹੁਤ ਜ਼ਿਆਦਾ ਹੈ। ਫਿਲਮਾਂ ਤੋਂ ਲੈ ਕੇ ਸੀਰੀਅਲਜ਼ ਤਕ ਹਰ ਥਾਂ ਅਵਨੀਤ ਦੀ ਖੂਬ ਤਾਰੀਫ਼ ਹੁੰਦੀ ਹੈ।

ALL PHOTO CREDIT : INSTAGRAM

ਮ੍ਰਿਣਾਲ ਠਾਕੁਰ ਦਾ ਲਹਿੰਗਾ ਲੁੱਕ ਹੈ ਕਮਾਲ, ਦੋਖੋ ਸਟਾਈਲਿਸ਼ ਤਸਵੀਰਾਂ