ਜੇ ਬਿੱਲੀ ਘਰ 'ਚ ਆ ਕੇ ਪੀ ਜੀਵੇ ਦੁੱਧ ਤਾਂ ਕੀ ਹੁੰਦਾ ਹੈ?


By Neha diwan2025-01-03, 11:34 ISTpunjabijagran.com

ਮਾਨਤਾਵਾਂ ਪ੍ਰਚਲਿਤ ਹਨ

ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਮਾਨਤਾਵਾਂ ਪ੍ਰਚਲਿਤ ਹਨ ਜਿਨ੍ਹਾਂ ਵਿੱਚ ਸਾਡੇ ਨਾਲ ਵਾਪਰ ਰਹੀਆਂ ਘਟਨਾਵਾਂ ਅਤੇ ਚੀਜ਼ਾਂ ਨੂੰ ਸ਼ੁਭ ਅਤੇ ਅਸ਼ੁਭ ਸੰਕੇਤਾਂ ਨਾਲ ਜੋੜਿਆ ਜਾਂਦਾ ਹੈ।

ਬਿੱਲੀ ਰਸਤਾ ਕੱਟਣਾ

ਇਹਨਾਂ ਪ੍ਰਚਲਿਤ ਵਿਸ਼ਵਾਸਾਂ ਵਿੱਚੋਂ ਇੱਕ ਇਹ ਹੈ ਕਿ ਬਿੱਲੀ ਰਸਤਾ ਕੱਟ ਜਾਂਦੀ ਹੈ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਜੇਕਰ ਬਿੱਲੀ ਕਿਤੇ ਜਾਂਦੇ ਸਮੇਂ ਰਸਤਾ ਕੱਟ ਲੈਂਦੀ ਹੈ, ਤਾਂ ਇਹ ਬੁਰਾ ਸ਼ਗਨ ਹੈ।

ਦੇਵੀ ਲਕਸ਼ਮੀ ਦੀ ਕਿਰਪਾ

ਇਹ ਆਮ ਧਾਰਨਾ ਹੈ ਕਿ ਦੀਵਾਲੀ ਦੀ ਰਾਤ ਨੂੰ ਘਰ ਵਿੱਚ ਬਿੱਲੀ ਦਾ ਆਉਣਾ ਦੇਵੀ ਲਕਸ਼ਮੀ ਦੀ ਕਿਰਪਾ ਅਤੇ ਧਨ ਦਾ ਪ੍ਰਤੀਕ ਹੈ। ਜੇਕਰ ਤੁਹਾਡੇ ਘਰ 'ਚ ਬਿੱਲੀ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਇਸ ਨੂੰ ਵੀ ਸ਼ੁਭ ਮੰਨਿਆ ਜਾਂਦਾ ਹੈ।

ਬਿੱਲੀ ਦਾ ਦੁੱਧ ਪੀਣਾ

ਜੇਕਰ ਕੋਈ ਬਿੱਲੀ ਘਰ 'ਚ ਆ ਕੇ ਦੁੱਧ ਪੀਂਦੀ ਹੈ ਤਾਂ ਇਸ ਨੂੰ ਲੈ ਕੇ ਚਿੰਤਾ ਜਾਂ ਬੁਰਾ ਮਹਿਸੂਸ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਤੁਹਾਡੀ ਆਰਥਿਕ ਸਥਿਤੀ 'ਚ ਸੁਧਾਰ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ।

ਜੋਤਿਸ਼ ਸ਼ਾਸਤਰ ਅਨੁਸਾਰ

ਇਸ ਤੋਂ ਇਲਾਵਾ ਘਰ ਵਿੱਚ ਬਿੱਲੀਆਂ ਦਾ ਆਪਸ ਵਿੱਚ ਲੜਨਾ ਕਿਸੇ ਆਰਥਿਕ ਸਮੱਸਿਆ ਦਾ ਸੰਕੇਤ ਮੰਨਿਆ ਜਾਂਦਾ ਹੈ।

ਬਿੱਲੀ ਦਾ ਘਰ ਆਉਣਾ ਸ਼ੁਭ

ਵਾਸਤੂ ਅਨੁਸਾਰ ਦੀਵਾਲੀ ਦੇ ਤਿਉਹਾਰ ਦੀਵਾਲੀ ਦੀ ਰਾਤ ਨੂੰ ਜੇਕਰ ਬਿੱਲੀ ਘਰ ਵਿੱਚ ਆਉਂਦੀ ਹੈ ਤਾਂ ਇਹ ਇੱਕ ਸ਼ੁਭ ਸੰਕੇਤ ਹੈ।

ਹਰ 12 ਸਾਲ ਬਾਅਦ ਹੀ ਕਿਉਂ ਲੱਗਦਾ ਹੈ ਮਹਾਕੁੰਭ ਮੇਲਾ