Hariyali Amavasya ਵਾਲੇ ਦਿਨ ਇਹ ਪੌਦੇ ਲਗਾਉਣਾ ਹੈ ਬਹੁਤ ਅਸ਼ੁਭ


By Neha diwan2023-07-16, 13:41 ISTpunjabijagran.com

ਹਰਿਆਲੀ ਮੱਸਿਆ

ਹਰਿਆਲੀ ਮੱਸਿਆ 'ਤੇ ਰੁੱਖ ਲਗਾਉਣ ਦੀ ਪਰੰਪਰਾ ਹੈ। ਇਸ ਅਮਾਵਸਿਆ ਨੂੰ ਪੂਰਵਜਾਂ ਦੇ ਸ਼ਰਾਧ ਲਈ ਵਿਸ਼ੇਸ਼ ਮੰਨਿਆ ਜਾਂਦਾ ਹੈ। ਸਾਵਣ ਦੇ ਕ੍ਰਿਸ਼ਨ ਪੱਖ ਦੇ ਨਵੇਂ ਚੰਦ ਨੂੰ ਹਰਿਆਲੀ ਮੱਸਿਆ ਕਿਹਾ ਜਾਂਦਾ ਹੈ।

ਕਦੋਂ ਹੈ ਹਰਿਆਲੀ ਮੱਸਿਆ

ਹਰਿਆਲੀ ਮੱਸਿਆ ਸੋਮਵਾਰ 17 ਜੁਲਾਈ ਨੂੰ ਮਨਾਈ ਜਾ ਰਹੀ ਹੈ। ਇਸ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਵਾਤਾਵਰਨ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਿਸਾਨਾਂ ਲਈ ਵੀ ਇਹ ਦਿਨ ਬਹੁਤ ਖਾਸ ਹੈ।

ਇਹ ਰੁੱਖ ਨਾ ਲਗਾਓ

ਹਰਿਆਲੀ ਮੱਸਿਆ ਵਾਲੇ ਦਿਨ ਗੂਲਰ, ਬਹੇੜਾ, ਪਿੱਪਲ, ਬੇਰ, ਨਿਰਗੁੰਡੀ, ਇਮਲੀ, ਕੱਦੰਬ ਤੇ ਖਜੂਰਾਂ ਦੇ ਨਾਲ ਕੰਡੇਦਾਰ, ਦੁੱਧਦਾਰ ਤੇ ਫਲਦਾਰ ਰੁੱਖ, ਕੇਲਾ, ਅਨਾਰ, ਨਿੰਬੂ ਲਗਾਉਣਾ ਅਸ਼ੁਭ ਮੰਨਿਆ ਜਾਂਦਾ ਹੈ।

ਇਹ ਰੁੱਖ ਲਗਾਓ

ਇਸ ਦਿਨ ਨਿੰਮ, ਅਸ਼ੋਕ, ਸ਼ਿਰੀਸ਼, ਬੇਲ, ਅੰਕਾਰਾ ਅਤੇ ਤੁਲਸੀ ਲਗਾਉਣਾ ਸ਼ੁਭ ਹੈ। ਇਨ੍ਹਾਂ ਰੁੱਖਾਂ ਨੂੰ ਹਰਿਆਲੀ ਮੱਸਿਆ ਲਈ ਸ਼ੁਭ ਮੰਨਿਆ ਜਾਂਦਾ ਹੈ।

ਰੁੱਖ ਲਗਾਉਣ ਦਾ ਮਹੱਤਵ

ਹਰਿਆਲੀ ਮਸਿਆ ਦੇ ਦਿਨ ਰੁੱਖ ਲਗਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਰੁੱਖ ਤੇ ਪੌਦੇ ਸਾਡੇ ਜੀਵਨ ਲਈ ਮਹੱਤਵਪੂਰਨ ਹਨ।

ਸਾਵਣ ਸ਼ਿਵਰਾਤਰੀ 'ਤੇ ਇਨ੍ਹਾਂ 4 ਰਾਸ਼ੀਆਂ 'ਤੇ ਰਹੇਗੀ ਭੋਲੇ ਬਾਬਾ ਦੀ ਕਿਰਪਾ