ਸਰਦੀਆਂ ਦੇ ਮੌਸਮ 'ਚ ਲੋਕਾਂ ਨੂੰ ਅਕਸਰ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਅਜਿਹੇ 'ਚ ਧੁੰਨੀ 'ਚ ਤਿਲਾਂ ਦਾ ਤੇਲ ਪਾਉਣ ਨਾਲ ਦਰਦ ਤੋਂ ਬਹੁਤ ਰਾਹਤ ਮਿਲਦੀ ਹੈ।
ਧੁੰਨੀ 'ਚ ਰੋਜ਼ਾਨਾ ਤਿਲ ਦਾ ਤੇਲ ਲਗਾਉਣ ਨਾਲ ਖੰਘ, ਜ਼ੁਕਾਮ ਆਦਿ 'ਚ ਅਰਾਮ ਮਿਲਦਾ ਹੈ।
ਧੁੰਨੀ 'ਚ ਸਰ੍ਹੋਂ ਦਾ ਤੇਲ ਲਗਾਉਣ ਨਾਲ ਪਾਚਣ ਸਬੰਧੀ ਸਮੱਸਿਆਵਾਂ ਦੇ ਨਾਲ ਪੇਟ ਦਰਦ, ਬਲੋਟਿੰਗ ਆਦਿ ਤੋਂ ਰਾਹਤ ਮਿਲਦੀ ਹੈ।
ਦੁੰਨੀ 'ਚ ਤੇਲ ਪਾਉਣ ਨਾਲ ਸਕਿਨ ਸਬੰਧੀ ਹਰ ਇਨਫੈਕਸ਼ਨ ਦੂਰ ਹੁੰਦੀ ਹੈ ਤੇ ਸਕਿਨ ਗਲੋਅ ਕਰਨ ਲੱਗਦੀ ਹੈ।
ਨਾਰੀਅਲ ਜਾਂ ਜੇਤੂਨ ਦਾ ਤੇਲ ਧੁੰਨੀ 'ਚ ਪਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨਾਲ ਵਾਲ਼ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਨਿੰਮ ਜਾਂ ਨਾਰੀਅਲ ਦੇ ਤੇਲ ਨੂੰ ਧੁੰਨੀ 'ਚ ਪਾ ਕੇ ਮਸਾਜ ਕਰਨ ਨਾਲ ਪ੍ਰਜਨਨ ਸਮਰੱਥਾ ਮਜ਼ਬੂਤ ਹੁੰਦੀ ਹੈ।