ਏਅਰਟੈੱਲ ਦਾ ਸਭ ਤੋਂ ਸਸਤਾ ਪਲਾਨ ਲਾਂਚ, ਜਾਣੋ ਪੂਰੀ ਜਾਣਕਾਰੀ
By Neha Diwan
2023-03-23, 15:48 IST
punjabijagran.com
ਏਅਰਟੈੱਲ
ਏਅਰਟੈੱਲ ਕੰਪਨੀ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਅਜਿਹਾ ਕਰ ਰਹੀ ਹੈ। ਅਜਿਹੇ 'ਚ ਕਈ ਲੋਕ ਜੋ ਲੰਬੇ ਸਮੇਂ ਤੋਂ ਸਸਤੇ ਪਲਾਨ ਦਾ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਨੂੰ ਇਸ ਦਾ ਕਾਫੀ ਫਾਇਦਾ ਹੋਣ ਵਾਲਾ ਹੈ।
ਏਅਰਟੈੱਲ ਬਲੈਕ ਦਾ ਹਿੱਸਾ
ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਪਲਾਨ ਏਅਰਟੈੱਲ ਬਲੈਕ ਦਾ ਹਿੱਸਾ ਹਨ। ਇਸ ਦੇ ਨਾਲ ਹੀ ਕੰਪਨੀ ਇਸ ਪਲਾਨ ਦੇ ਨਾਲ ਗਾਹਕਾਂ ਨੂੰ ਖਾਸ ਤੋਹਫਾ ਵੀ ਦੇ ਰਹੀ ਹੈ।
ਮੁਫਤ ਮਿਲਣਗੇ ਇਹ apps
ਜੇਕਰ ਤੁਸੀਂ ਇਸ ਪਲਾਨ ਨੂੰ ਲੈਂਦੇ ਹੋ, ਤਾਂ ਤੁਹਾਨੂੰ Netflix, Airtel Xstream, Disney, Hotstar ਵੀ ਮੁਫਤ ਮਿਲ ਰਿਹਾ ਹੈ।
DTH ਵੀ ਮੁਫਤ ਮਿਲੇਗਾ
799 ਜਾਂ 998 ਦਾ ਪਲਾਨ ਲੈਂਦੇ ਹੋ, ਤਾਂ ਤੁਹਾਨੂੰ ਇਸਦੇ ਨਾਲ DTH ਵੀ ਮਿਲੇਗਾ। ਏਅਰਟੈੱਲ ਦਾ ਪਲਾਨ ਲੈਣ ਬਾਰੇ ਸੋਚ ਰਹੇ ਸੀ ਤਾਂ ਇਹ ਡੀਲ ਸਭ ਤੋਂ ਵਧੀਆ ਹੈ। ਇਸ ਤੋਂ ਇਲਾਵਾ ਏਅਰਟੈੱਲ ਤੁਹਾਨੂੰ ਕਈ ਹੋਰ ਪੈਕ ਆਫਰ ਕਰਦਾ ਹੈ।
ਏਅਰਟੈੱਲ ਦੇ ਹੋਰ ਪਲਾਨ
ਏਅਰਟੈੱਲ ਅਜਿਹੇ ਕਈ ਪਲਾਨ ਆਫਰ ਕਰ ਰਿਹਾ ਹੈ ਜਿਸ 'ਚ ਤੁਹਾਨੂੰ Disney + Hotstar ਦੀ ਮੁਫਤ ਸਬਸਕ੍ਰਿਪਸ਼ਨ ਦਿੱਤੀ ਜਾ ਰਹੀ ਹੈ।
ਇਨ੍ਹਾਂ ਰੁਪਇਆਂ 'ਚ ਖਰੀਦ ਸਕਦੇ ਹੋ ਪਲਾਨ
ਇਨ੍ਹਾਂ ਵਿੱਚ 399 ਰੁਪਏ, 499 ਰੁਪਏ, 719 ਰੁਪਏ, 779 ਰੁਪਏ, 839 ਰੁਪਏ, 999 ਰੁਪਏ ਅਤੇ 3,359 ਰੁਪਏ ਦੇ ਪ੍ਰੀ-ਪੇਡ ਰੀਚਾਰਜ ਪਲਾਨ ਸ਼ਾਮਲ ਹਨ।
ਤੀਜੀ ਵਾਰ ਪਿਤਾ ਬਣੇ ਗਾਇਕ ਆਤਿਫ ਅਸਲਮ
Read More