ਫਟਿਆ ਪੁਰਾਣਾ ਪਰਸ ਤੁਹਾਨੂੰ ਬਣਾ ਸਕਦੈ ਅਮੀਰ, ਬਸ ਕਰਨਾ ਹੋਵੇਗਾ ਇਹ ਕੰਮ


By Neha Diwan28, Dec 2022 02:43 PMpunjabijagran.com

ਜੁਤੇ ਚਪਲ ਜਾਂ ਪਰਸ

ਮਾਨਤਾ ਇਹ ਹੈ ਕਿ ਕਦੇਂ ਵੀ ਜੁਤੇ ਚਪਲ ਜਾ ਪਰਸ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ ਕਰਨ ਨਾਲ ਦਲਿੱਦਰ ਆਉਦਾ ਹੈ।

ਪੁਰਾਣਾ ਪਰਸ

ਵਾਸਤੂ ਸ਼ਾਸ਼ਤਰ 'ਚ ਕੁਝ ਅਜਿਹੇ ਨਿਯਮ ਬਣਾਏ ਗਏ ਹਨ। ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਪੁਰਾਣੇ ਪਰਸ ਨਾਲ ਆਪਣੀ ਕਿਸਮਤ ਚਮਕਾ ਸਕਦੇ ਹਨ।

ਫਟਿਆ ਜਾ ਪੁਰਾਣਾ ਪਰਸ

ਆਓ ਜਾਣਦੇ ਹਾਂ ਕਿ ਪੁਰਾਣੇ ਪਰਸ ਨੂੰ ਸੁੱਟਣ ਤੋਂ ਪਹਿਲੇ ਜਾਂ ਰੱਖਣ ਤੋਂ ਪਹਿਲੇ ਕੌਣ-ਕੌਣ ਇਹ ਉਪਾਅ ਕਰ ਸਕਦੇ ਹਨ। ਜਿਸ ਨਾਲ ਘਰ ਵਿੱਚ ਕਦੇਂ ਵੀ ਧਨ ਦੀ ਕਮੀ ਨਹੀਂ ਹੁੰਦੀ।

1 ਰੁਪਏ ਦਾ ਸਿੱਕਾ

ਜੇ ਤੁਸੀਂ ਆਪਣੇ ਪੁਰਾਣੇ ਪਰਸ ਨੂੰ ਸੁੱਟ ਕੇ ਨਵਾਂ ਪਰਸ ਲੈ ਕੇ ਆ ਰਹੇ ਹੋ ਤਾਂ ਪੁਰਾਣੇ ਪਰਸ 'ਚ 1 ਰੁਪਏ ਦਾ ਸਿੱਕਾ ਲਾਲ ਕੱਪੜੇ 'ਚ ਪਾ ਕੇ ਰੱਖੋ।

ਚੌਲ

ਜੇ ਤੁਹਾਡਾ ਪੁਰਾਣਾ ਪਰਸ ਬਹੁਤ ਸ਼ੁੱਭ ਹੈ ਪਰ ਖਰਾਬ ਹੋਣ ਕਾਰਨ ਬਦਲਣਾ ਪੈ ਰਿਹੈ ਤਾਂ ਉਸ ਨੂੰ ਸੁੱਟਣ ਦੀ ਬਜਾਏ ਉਸ ਪਰਸ 'ਚ ਚੌਲ ਪਾ ਕੇ ਰੱਖ ਦਿਓ। ਤੇ ਅਗਲੇ ਦਿਨ ਇਹ ਚੌਲ ਕੱਢ ਕੇ ਆਪਣੇ ਨਵੇ ਪਰਸ 'ਚ ਰੱਖੋ।

ਰਾਹੂ ਦੋਸ਼

ਜੇ ਤੁਸੀਂ ਪੁਰਾਣੇ ਪਰਸ ਨੂੰ ਕੋਲ ਰੱਖਣਾ ਚਾਹੁੰਦੇ ਹੋ ਪਰ ਇਹ ਫਟਿਆ ਹੋਇਆ ਹੈ। ਇਸ ਨੂੰ ਸਹੀ ਕਰਵਾ ਕੇ ਰੱਖੋ। ਫਟਿਆ ਪਰਸ ਰੱਖਣ ਨਾਲ ਰਾਹੂ ਕਮਜ਼ੋਰ ਹੁੰਦੈ। ਜਿਸ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਗਲੇ 'ਚ ਪਹਿਨਦੇ ਹੋ ਦੇਵੀ-ਦੇਵਤਿਆਂ ਦੇ ਲਾਕੇਟ, ਤਾਂ ਜਾਣ ਲਓ ਇਹ ਗੱਲਾਂ