ਜ਼ਿਆਦਾਤਰ ਜੋੜੇ ਏਆਰਟੀ ਦਾ ਸਹਾਰਾ ਲੈਂਦੇ ਹਨ ਭਾਵ ਅਸਿਸਟਡ ਰੀਪ੍ਰੋਡਕਟਿਵ ਟ੍ਰੀਟਮੈਂਟ, ਜਿਸ ਵਿੱਚ ਆਈਵੀਐਫ ਅਤੇ ਆਈਯੂਆਈ ਸ਼ਾਮਲ ਹਨ। ਇਸ ਤੋਂ ਇਲਾਵਾ ਬਾਂਝਪਨ ਦਾ ਇਲਾਜ ਵੀ ਆਯੁਰਵੇਦ 'ਚ ਸੰਭਵ ਹੈ, ਤਾਂ ਆਓ ਜਾਣਦੇ ਹਾਂ ਇਸ ਬਾਰੇ।
ਜਿਨਸੀ ਉਤੇਜਨਾ ਜੋ ਮਰਦਾਂ ਦੇ ਨਾਲ-ਨਾਲ ਔਰਤਾਂ ਲਈ ਵੀ ਜ਼ਰੂਰੀ ਹੈ। ਜਿਨਸੀ ਉਤੇਜਨਾ ਅਤੇ ਜਣਨ ਸ਼ਕਤੀ ਦੇ ਘਟੇ ਹੋਏ ਪੱਧਰ ਕਿਸੇ ਵੀ ਵਿਅਕਤੀ ਦੀ ਸਿਹਤ ਲਈ ਚੰਗਾ ਸੰਕੇਤ ਨਹੀਂ ਹਨ। ਤਾਂ ਆਓ ਜਾਣਦੇ ਹਾਂ 7 ਆਯੁਰਵੈਦਿਕ ਉਪਚਾਰਾਂ ਬਾਰੇ
ਆਂਵਲਾ ਮਾਹਵਾਰੀ ਦੌਰਾਨ ਸਰੀਰ ਦੇ ਕੁਦਰਤੀ ਡੀਟੌਕਸੀਫਿਕੇਸ਼ਨ ਨੂੰ ਉਤਸ਼ਾਹਿਤ ਕਰਨ ਦੇ ਨਾਲ ਹੀ ਹਾਰਮੋਨ ਦੇ ਪੱਧਰ ਨੂੰ ਵੀ ਸੰਤੁਲਿਤ ਰੱਖਦਾ ਹੈ ਤੇ ਪ੍ਰਜਣਨ ਸ਼ਕਤੀ ਵਧਾਉਂਦਾ ਹੈ।
ਇਹ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾਉਂਦਾ ਹੈ, ਨਾਲ ਹੀ ਇਸ ਦਾ ਸੇਵਨ ਸ਼ੁਕਰਾਣੂ ਦੀ ਗੁਣਵੱਤਾ ਅਤੇ ਗਤੀਸ਼ੀਲਤਾ ਨੂੰ ਵਧਾਉਣ ਦਾ ਕੰਮ ਵੀ ਕਰ ਸਕਦਾ ਹੈ।
ਸ਼ਿਲਾਜੀਤ ਨੂੰ ਟੈਸਟੋਸਟੀਰੋਨ ਦੇ ਪੱਧਰ ਨੂੰ ਵਧਾਉਣ ਲਈ ਜਾਣਿਆ ਜਾਂਦਾ ਹੈ, ਜੋ ਜਿਨਸੀ ਪ੍ਰਦਰਸ਼ਨ ਅਤੇ ਪ੍ਰਜਣਨ ਸ਼ਕਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ।
ਇਸ ਨੂੰ ਆਯੁਰਵੇਦ ਵਿੱਚ ਪ੍ਰਜਣਨ ਸ਼ਕਤੀ ਤੇ ਸੈਕਸ ਪਾਵਰ ਨੂੰ ਵਧਾਉਣ ਲਈ ਵਰਤਿਆ ਜਾਂਦਾ ਹੈ। ਇਹ ਸ਼ੁਕਰਾਣੂ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਗਤੀਸ਼ੀਲਤਾ ਨੂੰ ਵਧਾਉਂਦਾ ਹੈ। ਇਹ ਤਣਾਅ ਅਤੇ ਚਿੰਤਾ ਨੂੰ ਵੀ ਘਟਾਉਂਦਾ ਹੈ।
ਸ਼ਤਾਵਰੀ ਦੀ ਵਰਤੋਂ ਮਾਵਾਂ ਵਿੱਚ ਘੱਟ ਦੁੱਧ ਨੂੰ ਵਧਾਉਣ, ਘੱਟ ਭਾਰ ਅਤੇ ਘੱਟ ਕਾਮਵਾਸਨਾ ਸਮੇਤ ਕਈ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੀਤੀ ਜਾਂਦੀ ਹੈ।
ਨਰ ਸ਼ਕਤੀ ਨੂੰ ਵਧਾਉਣ ਲਈ ਜੜੀ ਬੂਟੀ ਗੋਕਸ਼ੁਰਾ, ਜਿਸ ਨੂੰ ਟ੍ਰਿਬੁਲਸ ਟੈਰੇਸਟ੍ਰਿਸ ਵੀ ਕਿਹਾ ਜਾਂਦਾ ਹੈ ਵਦਤੀ ਜਾਂਦੀ ਹੈ।
ਇਹ ਆਮ ਸਿਹਤ ਅਤੇ ਤਾਕਤ ਨੂੰ ਉਤਸ਼ਾਹਿਤ ਕਰਨ ਲਈ ਜਾਣਿਆ ਜਾਂਦਾ ਹੈ। ਮਾਸਪੇਸ਼ੀਆਂ ਦੇ ਵਿਕਾਸ ਅਤੇ ਜਿਨਸੀ ਪ੍ਰਦਰਸ਼ਨ ਨੂੰ ਵਧਾਉਣ ਵਿੱਚ ਵੀ ਮਦਦ ਕਰ ਸਕਦਾ ਹੈ।