ਨਵੀਂ ਦਿੱਲੀ, ਟੈੱਕ ਡੈਸਕ : WhatsApp ਯੂਜ਼ਰਜ਼ ਲਈ ਜ਼ਰੂਰੀ ਖ਼ਬਰ ਹੈ। ਜੇਕਰ ਤੁਸੀਂ ਪੁਰਾਣੇ ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹੋ ਤਾਂ ਜਾਣ ਲਓ ਕਿ 1 ਨਵੰਬਰ ਤੋਂ ਕੁਝ ਚੋਣਵੇ ਸਮਾਰਟਫੋਨਜ਼ 'ਚ WhatsApp ਕੰਮ ਕਰਨਾ ਬੰਦ ਕਰ ਦੇਵੇਗਾ। WhatsApp ਨੇ ਐਲਾਨ ਕੀਤਾ ਹੈ ਕਿ ਪੁਰਾਣੇ ਐਂਡਰਾਇਡ ਤੇ iOS ਵਰਜ਼ਨ ਵਾਲੇ ਸਮਾਰਟਫੋਨ 'ਚ 1 ਨਵੰਬਰ ਤੋਂ WhatsApp ਚੱਲਣਾ ਬੰਦ ਹੋ ਜਾਵੇਗਾ। ਅਜਿਹੇ ਵਿਚ WhatsApp ਸਿਰਫ਼ ਐਂਡਰਾਇਡ ਆਪਰੇਟਿੰਗ ਸਿਸਟਮ 4.1 ਤੇ ਉਸ ਤੋਂ ਉੱਪਰਲੇ ਵਰਜ਼ਨ 'ਤੇ ਕੰਮ ਕਰੇਗਾ। ਇਸੇ ਤਰ੍ਹਾਂ iOS 10 ਤੇ ਉਸ ਤੋਂ ਉੱਪਰਲੇ ਵਰਜ਼ਨ ਵਾਲੇ ਸਮਾਰਟਪੋਨ 'ਚ ਹੀ WhatsApp ਦਾ ਇਸੇਤਮਾਲ ਕੀਤਾ ਜਾ ਸਕੇਗਾ। ਸਾਧਾਰਨ ਸ਼ਬਦਾਂ 'ਚ ਕਹੀਏ ਤਾਂ ਜੇਕਰ ਤੁਹਾਡਾ ਸਮਾਰਟਫੋਨ 2013 ਤੋਂ ਪਹਿਲਾਂ ਦਾ ਹੈ ਤਾਂ ਸਮਾਰਟਫੋਨ 'ਚ WhatsApp ਕੰਮ ਨਹੀਂ ਕਰੇਗਾ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ WhatsApp ਬਿਨਾਂ ਰੁਕੇ ਚੱਲਦਾ ਰਹੇ, ਤਾਂ ਬਿਹਤਰ ਹੈ ਕਿ ਤੁਸੀਂ ਲੇਟੈਸਟ ਐਂਡਰਾਇਡ ਜਾਂ ਫਿਰ iOS ਆਪਰੇਟਿੰਗ ਸਿਸਟਮ ਬੇਸਡ ਸਮਾਰਟਫੋਨ ਦਾ ਸਮਾਂ ਰਹਿੰਦੇ ਇਸਤੇਮਾਲ ਸ਼ੁਰੂ ਕਰ ਦਿਉ, ਵਰਨਾ ਹੋ ਸਕਦਾ ਹੈ ਦੀਵਾਲੀ ਫੈਸਟੀਵਲ ਸੀਜ਼ਨ 'ਚ ਤੁਹਾਡੇ ਸਮਾਰਟਫੋਨ 'ਤੇ WhatsApp ਕੰਮ ਕਰਨਾ ਬੰਦ ਕਰ ਦੇਵੇ। ਯੂਜ਼ਰਜ਼ ਫੋਨ ਦੇ Setting Menu ਦੇ About Session 'ਤੇ ਜਾ ਕੇ ਆਪਣੇ ਸਾਫਟਵੇਅਰ ਅਪਡੇਟ ਬਾਰੇ ਡਿਟੇਲ ਚੈੱਕ ਕਰ ਸਕਦੇ ਹਨ।

ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp

Apple

iPhoneiPhone 6

iPhone 6S plus

iPhone SE

Samsung

Galaxy Trend Lite

Galaxy Trend II

Galaxy SII

Galaxy S3 mini

Galaxy Xcover 2

Galaxy Core

Galaxy Ace 2

LG

Lucid 2

Optimus F7

Optimus F5

Optimus L3 II Dual

Optimus F5

Optimus L5

Best L5 II

Optimus L5 Dual

Best L3 II

Optimus L7

Optimus L7 II Dual

Best L7 II

Optimus F6, Enact

Optimus L4 II Dual

Optimus F3

Best L4 II

Best L2 II

Optimus Nitro HD

Optimus 4X HD

Optimus F3Q

ZTE

ZTE V956

Grand X Quad V987

Grand Memo

Sony

Xperia Miro

Xperia Neo L

Xperia Arc S

Huawei

Ascend G740

Ascend Mate

Ascend D Quad XL

Ascend D1 Quad XL

Ascend P1 S

Ascend D2

ਹੋਰ ਸਮਾਰਟਫੋਨ

Alcatel

Archos 53 Platinum

HTC Desire 500

Caterpillar Cat B15

Wiko Cink Five

Wiko Darknight

Lenovo A820

UMi X2

Run F1

THL W8

Posted By: Seema Anand