ਨਵੀਂ ਦਿੱਲੀ : ਅੱਜ ਅਸੀਂ ਤੁਹਾਨੂੰ ਦੇਸ਼ ਦੀ ਹਰਮਨਪਿਆਰੀ ਕਿਫਾਇਤੀ ਮੋਟਰਸਾਈਕਲ Bajaj CT 100 B ਦੇ ਬਾਰੇ 'ਚ ਦੱਸ ਰਹੇ ਹਾਂ। ਜੇ ਤੁਸੀਂ ਮੋਟਰਸਾਈਕਲ ਖ਼ਰੀਦਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਆਓ ਅੱਜ ਇਸ ਮੋਟਰਸਾਈਕਲ ਦੀ ਪਾਵਰ ਤੇ ਸਪੈਸੀਫਿਕੇਸ਼ਨਜ਼ ਆਦਿ ਦੇ ਬਾਰੇ 'ਚ ਗੱਲ ਕਰਦੇ ਹਾਂ।

ਪਾਵਰ ਤੇ ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Bajaj CT 100 B 'ਚ 102 cc ਜਾ 4 ਸਟ੍ਰਾਕ ਸਿੰਗਲ ਸਿਲੰਡਰ ਕੂਲਡ ਇੰਜਣ ਦਿੱਤਾ ਗਿਆ ਹੈ, ਜੋ ਕਿ 7500 Rpm 'ਤੇ 7.7 Ps ਦੀ ਪਾਵਰ ਤੇ 5500 Rpm 'ਚ 8.24 Nm ਦਾ ਟਾਰਕ ਜਨਰੇਟ ਕਰਦਾ ਹੈ। ਟਾਪ ਸਪੀਡ ਦੀ ਗੱਲ ਕੀਤੀ ਜਾਵੇ ਤਾਂ ਬਜਾਜ ਸੀਟੀ 10090 ਕਿ:ਮੀ ਪ੍ਰਤੀ ਘੰਟੇ ਦੀ ਸਪੀਡ ਹੈ।

ਡਾਇਮੈਂਸ਼ਨ

Bajaj CT 100 B ਦੀ ਲੰਬਾਈ 1945 mm, ਚੌੜਾਈ752mm, ਉਚਾਈ1072 mm, ਕੁੱਲ ਭਾਰ 111.5 ਕਿਲੋ ਤੇ 10 ਲੀਟਰ ਦਾ ਟੈਂਕ ਹੈ।

ਬ੍ਰੇਕਿੰਗ ਸਿਸਟਮ

Bajaj CT 100 B ਦੇ ਫ੍ਰੰਟ 'ਤੇ 110mm ਡ੍ਰਮ ਬ੍ਰੇਕ ਤੇ ਰੀਅਰ 'ਚ 110mm ਡ੍ਰਮ ਬ੍ਰੇਕ ਦਿੱਤਾ ਗਿਆ ਹੈ।

ਸਸਪੈਂਸ਼ਨ

Bajaj CT100 'ਤੇ ਫ੍ਰੰਟ 'ਤੇ ਹਾਈਡ੍ਰੋਸਕੋਪਿਕ, 125mm ਟ੍ਰੈਵਲ ਤੇ ਰੀਅਰ 'ਚ ਐੱਨਐੱਨਐੱਸ 100mm ਟ੍ਰੈਵਲ ਵ੍ਹੀਲ ਟ੍ਰੈਵਲ ਸਸਪੈਂਸ਼ਨ ਹੈ।

ਕੀਮਤ

Bajaj CT 100 B ਦੀ ਸ਼ੁਰੂਆਤੀ ਕੀਮਤ 32000 ਰੁਪਏ (ਦਿੱਲੀ ਐਕਸ ਸ਼ੋਅ-ਰੂਮ) ਹੈ।

Posted By: Sarabjeet Kaur