ਜੇਐੱਨਐੱਨ, ਨਵੀਂ ਦਿੱਲ਼ੀ : ਟੈਲੀਕਾਮ ਰੈਗਯੂਲੈਟਰੀ ਅਥਾਰਟੀ ਆਫ ਇੰਡੀਆ ਦਾ National Traiff Order 2.0 ਨੂੰ ਲਾਗੂ ਕਰਨ 'ਚ ਕੁਝ ਸਮਾਂ ਲੱਗ ਸਕਦਾ ਹੈ। ਦਰਅਸਲ, ਬੰਬੇ ਹਾਈ ਕੋਰਟ ਨੇ IBF ਬਨਾਮ TRAI ਦੀ ਸੁਣਵਾਈ ਨੂੰ 26 ਫਰਵਰੀ ਤਕ ਟਾਲ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 1 ਜਨਵਰੀ ਨੂੰ TRAI ਨੇ ਜੋ ਟੈਰਿਫ ਪਲਾਨਸ 'ਚ ਬਦਲਾਅ ਕੀਤੇ ਸਨ ਉਸ ਨੂੰ ਲੈ ਕੇ ਬ੍ਰਾਂਡਕਸਾਟਿੰਗ ਫਾਊਡੇਸ਼ਨ ਨੇ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਸੀ।

ਇਸ ਮਾਮਲੇ ਦੀ ਸੁਣਵਾਈ ਪਿਛਲੇ 4 ਹਫ਼ਤਿਆਂ ਤੋਂ ਰੁਕੀ ਹੋਈ ਹੈ। 30 ਜਨਵਰੀ ਨੂੰ ਕੋਰਟ ਨੇ ਇਸ ਮਾਮਲਿਆਂ ਨੂੰ 12 ਫਰਵਰੀ ਤਕ ਟਾਲ ਦਿੱਤਾ ਸੀ। ਉੱਥੇ ਇਸ ਨੂੰ 26 ਫਰਵਰੀ ਤਕ ਟਾਲ ਦਿੱਤਾ ਗਿਆ ਹੈ। ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ DTH ਤੇ ਕੇਬਲ ਟੀਵੀ ਆਪੇਰਟਰਸ ਦੇ ਨਵੇਂ ਪਲਾਨਜ਼ ਨੂੰ 1 ਮਾਰਚ ਤੋਂ ਲਾਗੂ ਨਹੀਂ ਕੀਤਾ ਜਾਵੇਗਾ।

IBF ਬਨਾਮ TRAI ਮਾਮਲਾ 26 ਜਨਵਰੀ ਤਕ ਮੁਲਤਵੀ : IBF ਦੀ ਗੱਲ਼ ਕਰੀਏ ਤਾਂ ਇਹ ਫੇਮਸ ਬ੍ਰਾਂਡਕਾਸਟ ਵਰਗੇ Sony Pictures Networks India (SPNI), Star India, TV18, ZEEL, Viacom 18 ਤੇ Zoom Entertainment and Film & Television ਦਾ ਨੁਮਾਇੰਦੇ ਕਰਦੀ ਹੈ। ਅਜਿਹੇ 'ਚ IBF ਇਨ੍ਹਾਂ ਬ੍ਰਾਂਡਕਾਸਟਰਸ ਨੂੰ TRAI ਨੇ ਨਵੇਂ ਨਿਯਮਾਂ ਤੋਂ ਰਾਹਤ ਦਿਵਾਉਣਾ ਚਾਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ TRAI ਨੇ ਕਿਹਾ ਸੀ ਕਿ ਜਿਸ ਤਰ੍ਹਾਂ ਉਹ ਆਪਰੇਟ ਕਰ ਰਹੇ ਹਨ ਉਨ੍ਹਾਂ ਨੂੰ ਆਪਣੀਆਂ ਨਵੀਂ ਚੀਜਾਂ ਰਿਵਾਈਜ਼ ਕਰਨੀ ਹੋਵੇਗੀ। ਨਵੇਂ ਚੈਨਲ ਪੈਕਸ 'ਚ ਕਿਸੇ ਵੀ ਇੰਡੀਵੀਜੁਅਲ ਚੈਨਲ ਦੀ ਕੀਮਤ 12 ਰੁਪਏ 'ਚ ਜ਼ਿਆਦਾ ਨਹੀਂ ਹੋਣੀ ਚਾਹੀਦੀ। ਬ੍ਰਾਂਡਕਾਸਟਰਸ a-la-carte ਚੈਨਲਾਂ ਨੂੰ 19 ਰੁਪਏ ਦੀ ਕੀਮਤ 'ਚ ਉਪਲਬੱਧ ਕਰਵਾ ਰਹੇ ਹਨ।

Posted By: Amita Verma