Amazon App Quiz November 14, 2021: E-commerce platform Amazon 'ਤੇ Daily App Quiz ਦਾ ਨਵਾਂ ਐਡੀਸ਼ਨ ਸ਼ੁਰੂ ਹੋ ਗਿਆ ਹੈ। ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ੋਨ ਅੱਜ ਆਪਣੇ Quiz ਵਿਚ ਐਮਾਜ਼ੋਨ ਪੇ ਬੈਲੇਂਸ (Amazon Pay Balance) 'ਤੇ 25,000 ਰੁਪਏ ਜਿੱਤਣ ਦਾ ਮੌਕਾ ਦੇ ਰਿਹਾ ਹੈ। ਇਹ Quiz ਐਮਾਜ਼ੋਨ ਦੇ ਮੋਬਾਈਲ ਐਪ 'ਤੇ ਮੌਜੂਦ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਹ ਰੋਜ਼ਾਨਾ ਕਵਿਜ਼ ਹਰ ਰੋਜ਼ ਸਵੇਰੇ 8 ਵਜੇ ਸ਼ੁਰੂ ਹੁੰਦਾ ਹੈ ਤੇ ਰਾਤ 12 ਵਜੇ ਤਕ ਚੱਲਦਾ ਹੈ। ਕੁਇਜ਼ ਵਿਚ ਜਨਰਲ ਨਾਲੇਜ (ਜੀਕੇ.) ਤੇ ਵਰਤਮਾਨ ਮਾਮਲਿਆਂ ਦੇ ਪੰਜ ਸਵਾਲ ਹਨ।

ਇੰਨੇ ਵੱਡੇ ਇਨਾਮ ਜਿੱਤਣ ਲਈ, ਤੁਹਾਨੂੰ ਕੁਇਜ਼ ਵਿਚ ਪੁੱਛੇ ਗਏ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣੇ ਪੈਣਗੇ। ਕੁਇਜ਼ ਦੌਰਾਨ ਪੁੱਛੇ ਗਏ ਹਰੇਕ ਸਵਾਲ ਵਿਚ ਚਾਰ ਬਦਲ ਦਿੱਤੇ ਗਏ ਹਨ।

ਅੱਜ ਦੇ ਕੁਇਜ਼ ਦੇ ਜੇਤੂ ਦੇ ਨਾਂ ਦਾ ਐਲਾਨ 15 ਨਵੰਬਰ ਨੂੰ ਕੀਤਾ ਜਾਵੇਗਾ। ਉਸ ਦੀ ਚੋਣ ਲੱਕੀ ਡਰਾਅ (lucky draw)ਰਾਹੀਂ ਚੋਣ ਕੀਤੀ ਜਾਵੇਗੀ।

ਕਿਸ ਤਰ੍ਹਾਂ ਖੁੱਲ੍ਹੇਗਾ Quiz?

- ਜੇ ਤੁਹਾਡੇ ਫੋਨ ਵਿਚ Amazon App ਨਹੀਂ ਹੈ ਤਾਂ ਕਵਿਜ਼ ਖੇਲਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਡਾਊਨਲੋਡ ਕਰਨਾ ਪਵੇਗਾ।

- ਡਾਉਨਲੋਡ ਤੇ ਇੰਸਟਾਲ ਕਰਨ ਤੋਂ ਬਾਅਦ ਤੁਹਾਨੂੰ ਇਹ ਸਾਈਨ ਇੰਨ ਕਰਨਾ ਪਵੇਗਾ।

- ਇਸ ਤੋਂ ਬਾਅਦ ਐਪ ਓਪਨ ਕਰੋ ਤੇ ਹੋਮ ਸਕਰੀਨ ਨੂੰ ਹੇਠਾ ਵੱਲ ਸਕਰੂਲ ਕਰੋ। ਜਿੱਥੇ ਸਭ ਤੋਂ ਹੇਠਾ ਤੁਹਾਨੂੰ Amazon Quiz ਦਾ ਬੈਨਰ ਮਿਲੇਗਾ।

- ਇੱਥੇ ਅਸੀਂ ਤੁਹਾਨੂੰ ਅੱਜ ਦੇ ਕੁਇਜ਼ ਦੇ ਪੰਜ ਸਵਾਲਾਂ ਦੇ ਨਾਲ-ਨਾਲ ਉਨ੍ਹਾਂ ਦੇ ਜਵਾਬ ਵੀ ਦੱਸ ਰਹੇ ਹਾਂ। ਇਸ ਲਈ ਖੇਡੋ ਤੇ ਜਿੱਤੋ 25,000 Amazon Pay Balance.

ਸਵਾਲ : In 2021, Formula One racing returned to Zandvoort for the first time since who won the last Dutch Grand Prix in 1985?

ਜਵਾਬ : (A) Niki Lauda.

ਸਵਾਲ : Which popular Indian author’s latest book is titled “The Magic Mindset – How to Find Your Happy Place”?

ਜਵਾਬ : (B) Preeti Shenoy.

ਸਵਾਲ : How are government infrastructure projects that are already functioning but are not being utilised fully commonly known as?

ਜਵਾਬ : (C) Brownfield Projects.

ਸਵਾਲ : When was this streaming service and production company founded?

ਜਵਾਬ : (A) 1997.

ਸਵਾਲ : In which of the following countries does the shilling still exist as currency?

ਜਵਾਬ : (A) Kenya.

Posted By: Rajnish Kaur