ਨਵੀਂ ਦਿੱਲੀ, ਜੇਐੱਨਐੱਨ : Flipkart Big Saving Day 2021 : Flipkart ਦੀ ਸ਼ੁਰੂਆਤ ਅੱਜ ਭਾਵ 25 ਜੁਲਾਈ ਤੋਂ ਹੋ ਗਈ ਹੈ। ਇਹ ਸੇਲ 29 ਜੁਲਾਈ ਤਰ ਜਾਰੀ ਰਹੇਗੀ। ਇਸ ਦੌਰਾਨ ਗਾਹਕਾਂ ਦੇ ਕੋਲ ਸਸਤੇ ’ਚ ਸਮਾਰਟਫੋਨ ਖਰੀਦਣ ਦਾ ਮੌਕਾ ਹੋਵੇਗਾ। ਸੇਲ ’ਚ ਸਮਾਰਟਫੋਨ ਤੇ ਹੋਰ Electronic Product ’ਤੇ 80 ਫ਼ੀਸਦੀ ਤਕ ਦੀ ਛੂਟ ਦਿੱਤੀ ਜਾ ਰਹੀ ਹੈ। ਸੇਲ ’ਚ ਆਈਸੀਆਈਸੀਆਈ ਬੈਂਕ ਦੇ ਡੈਬਿਟ ਤੇ ਕਰੈਡਿਟ ਕਾਰਡ ਤੋਂ ਸਮਾਰਟਫੋਨ ਖਰੀਦਣ ’ਤੇ 10 ਫ਼ੀਸਦੀ ਦੀ ਵੱਧ ਤੋਂ ਵੱਧ ਛੂਟ ਆਫਰ ਕੀਤੀ ਜਾ ਰਹੀ ਹੈ। Motorola Razr ਸਮਾਰਟਫੋਨ ਦੀ ਖਰੀਦ ’ਤੇ ਸਭ ਤੋਂ ਜ਼ਿਆਦਾ 95,000 ਰੁਪਏ ਦਾ ਡਿਸਕਾਊਂਟ ਆਫਰ ਦਿੱਤਾ ਜਾ ਰਿਹਾ ਹੈ।


iPhone 12 ਸੀਰੀਜ਼ ਫੋਨ


Apple iPhone 12 ਸੀਰੀਜ਼ ਦੇ ਸਮਾਰਟਫੋਨ iPhone 12 ਨੂੰ 79,999 ਰੁਪਏ ਦੀ ਥਾਂ 67,999 ਰੁਪਏ ’ਚ ਖਰੀਦ ਸਕਦੇ ਹੋ। ਇਸ ਤਰ੍ਹਾਂ iPhone S5 ਨੂੰ 39,999 ਰੁਪਏ ਦੀ ਜਗ੍ਹਾਂ 28,999 ਰੁਪਏ ’ਚ ਖਰੀਦਿਆ ਜਾ ਸਕੇਗਾ। iPhone 12 mini ਦੇ 64GB ਵੇਰੀਐਂਟ ਨੂੰ 69,900 ਰੁਪਏ ਦੀ ਜਗ੍ਹਾ 57,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਫੋਨ ਦੀ ਖਰੀਦ ’ਤੇ 19,250 ਰੁਪਏ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਆਈਫੋਨ 12 ਦੇ 64ਜੀਬੀ ਵੇਰੀਐਂਟ ਨੂੰ 79,900 ਰੁਪਏ ਦੀ ਬਜਾਏ 67,999 ਰੁਪਏ ’ਚ ਖਰੀਦ ਸਕਦੇ ਹੋ। ਨਾਲ ਹੀ ਫੋਨ ’ਤੇ 19,250 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਫੋਨ ਨੂੰ ਆਈਸੀਆਈਸੀਆਈ ਬੈਂਕ ਕਾਰਡ ਤੋਂ 10 ਫੀਸਦੀ ਡਿਸਕਾਊਂਟ ’ਤੇ ਖਰੀਦ ਸਕਦੇ ਹੋ।


Samsung ਸਮਾਰਟਫੋਨ


Samsung Galaxy F62 ਸਮਾਰਟਫੋਨ ਦੀ ਖਰੀਦ ’ਤੇ 12,000 ਰੁਪਏ ਦੀ ਛੂਟ ਦਿੱਤੀ ਜਾ ਰਹੀ ਹੈ। ਅਜਿਹੇ ’ਚ ਸਮਾਰਟਫੋਨ ਨੂੰ 19,999 ਰੁਪਏ ’ਚ ਖਰੀਦਿਆ ਜਾ ਸਕੇਗਾ। ਜਦਕਿ Galaxy F12 ਸਮਾਰਟਫੋਨ ਨੂੰ 3000 ਰੁਪਏ ਦੀ ਛੂਟ ’ਤੇ 9,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। Xiaomi branded Redmi 9 Power ਨੂੰ ਸੇਲ ’ਚ 4000 ਰੁਪਏ ਦੀ ਛੂਟ ’ਤੇ 9,999 ਰੁਪਏ ’ਚ ਖਰੀਦਿਆ ਜਾ ਸਕੇਗਾ। ਉੱਥੇ Redmi Note 9 ਸਮਾਰਟਫੋਨ 10,499 ਰੁਪਏ ’ਚ ਆਵੇਗਾ।


Motorola Razr


Motorola Razr ਸਮਾਰਟਫੋਨ ਦੀ ਖਰੀਦ ’ਤੇ ਸਭ ਤੋਂ ਜ਼ਿਆਦਾ 95,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Motorola Razr ਦੇ 6GB ਰੈਮ ਤੇ 128GB ਸਟੋਰੇਜ ਵੇਰੀਐਂਟ ਨੂੰ 54,999 ਰੁਪਏ ’ਚ ਆਉਂਦਾ ਹੈ। ਜਦਕਿ ਫੋਨ ਦੀ ਐੱਮਆਰਪੀ 1,49,99 ਰੁਪਏ ਹੈ।

Posted By: Rajnish Kaur