ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਬਾਜ਼ਾਰ ’ਚ ਸਮਾਰਟ ਟੀਵੀ ਦੀ ਭਰਮਾਰ ਹੈ। ਇਹੀ ਵਜ੍ਹਾ ਹੈ ਕਿ ਲੋਕਾਂ ਨੂੰ ਆਪਣੇ ਲਈ ਸਹੀ ਟੀਵੀ ਦੀ ਚੋਣ ਕਰਨ ’ਚ ਪਰੇਸ਼ਾਨੀ ਆ ਰਹੀ ਹੈ। ਜੇ ਤੁਸੀਂ ਵੀ ਘੱਟ ਕੀਮਤ ’ਚ ਵੱਡੀ ਸਕਰੀਨ ਵਾਲਾ ਟੀਵੀ ਖਰੀਦਣਾ ਚਾਹੁੰਦੇ ਹੋ, ਪਰ ਤੁਹਾਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਕਿਹੜਾ ਟੀਵੀ ਤੁਹਾਡੇ ਲਈ ਸਹੀ ਹੈ ਤਾਂ ਇਹ ਖ਼ਬਰ ਤੁਹਾਡੇ ਮਤਲਬ ਦੀ ਹੈ। ਇੱਥੇ ਅਸੀਂ ਤੁਹਾਨੂੰ ਭਾਰਤੀ ਬਾਜ਼ਾਰ ’ਚ ਮੌਜੂਦ ਕੁਝ ਸਮਾਰਟ ਟੀਵੀ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦਾ ਸਕਰੀਨ 40 ਇੰਚ ਹੈ ਤੇ ਕੀਮਤ 20,000 ਤੋਂ ਵੀ ਘੱਟ ਹੈ।


Blaupunkt GenZ


ਕੀਮਤ : 15,999 ਰੁਪਏ


Blaupunkt GenZ ਸ਼ਾਨਦਾਰ ਕਿਫਾਇਤੀ ਸਮਾਰਟ ਟੀਵੀ ’ਚੋਂ ਇਕ ਹੈ। ਇਸ ਟੀਵੀ ’ਚ 40 ਇੰਚ ਦਾ ਡਿਸਪਲੇ ਹੈ। ਇਸ ਸਮਾਰਟ ਟੀਵੀ ’ਚ Amazon prime video and youtube ਜਿਹੀਆਂ ਓਟੀਵੀ ਐਪ ਨੂੰ ਐਕਸੇਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੀਵੀ ’ਚ ਦੋ ਸਪੀਕਰ ਮਿਲਣਗੇ ਜੋ ਸ਼ਾਨਦਾਰ Sound produce ਕਰਦੇ ਹਨ।


IGO By Onida


ਕੀਮਤ : 17,999 ਰੁਪਏ


Onida ਦੇ ਇਸ ਸਮਾਰਟ ਟੀਵੀ ’ਚ 40 ਇੰਚ ਦਾ ਡਿਸਪਲੇ ਹੈ। ਇਸ ਸਮਾਰਟ ਟੀਵੀ ’ਚ Amazon prime video and youtube ਜਿਹੀਆਂ ਓਟੀਟੀ ਐਪ ਨੂੰ ਐਕਸੇਸ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟੀਵੀ ’ਚ ਦੋ ਸਪੀਕਰ ਮਿਲਣਗੇ ਜੋ ਸ਼ਾਨਦਾਰ Sound produce ਕਰਦੇ ਹਨ।


iFFALCON by TCL


ਕੀਮਤ : 19,999 ਰੁਪਏ


iFFALCON by TCL ਸਮਾਰਟ ਟੀਵੀ ’ਚ Netflix and youtube ਜਿਹੇ ਐਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਟੀਵੀ ’ਚ Google assistant ਤੇ In-built Chromecast ਦਾ ਸਪੋਰਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟੀਵੀ ’ਚ ਸ਼ਾਨਦਾਰ ਸਾਊਡ ਲਈ ਦਮਦਾਰ ਸਪੀਕਰ ਮਿਲਣਗੇ।


ਨੋਟ : 40 ਇੰਚ ਵਾਲੇ ਸਸਤੇ ਸਮਾਰਟ ਟੀਵੀ ਦੀ ਲਿਸਟ ਈ-ਕਾਰਮਸ ਵੈੱਬਸਾਈਟ ’ਤੇ ਉਪਲਬਧ ਜਾਣਕਾਰੀ ਅਨੁਸਾਰ ਬਣਾਈ ਗਈ ਹੈ।

Posted By: Rajnish Kaur