ਨਵੀਂ ਦਿੱਲੀ : ਵੱਲੋਂ ਨੈਸ਼ਨਲ ਐਕਸਚੇਂਡ ਕੈਮਪੇਨ ਦਾ ਆਯੋਜਨ ਕਰਵਾਇਆ ਗਿਆ ਹੈ। 5 ਫਰਵਰੀ ਤੋਂ ਸ਼ੁਰੂ ਹੋਇਆ ਕੈਮਪੇਨ 11 ਫਰਵਰੀ ਤਕ ਚੱਲੇਗਾ। ਇਸ ਕੈਮਪੇਨ 'ਚ ਗਾਹਕਾਂ ਦੇ ਘਰ ਖੜੀ ਕਿਸੇ ਵੀ ਪੁਰਾਣੀ ਕੱਰ ਨੂੰ ਐਕਸਚੇਂਜ ਕਰਨ 'ਤੇ Hexa, Nexon, Tiago ਤੇ Tigor ਜਿਹੀਆਂ ਕਾਰਾਂ 'ਤੇ ਵੀ ਭਾਰੀ ਛੋਟ ਪਾ ਸਕਦੇ ਹੋ। ਤੁਸੀਂ ਜਾਣਦੇ ਹੋ ਕਿ ਇਸ ਆਫਰ 'ਚ ਤੁਹਾਨੂੰ ਕਿੰਨੇ ਰੁਪਏ ਤਕ ਦਾ ਫਾਇਦਾ ਹੋ ਸਕਦਾ ਹੈ।

Tata Hexa

Tata Hexa ਦੀ ਇਸ ਐਕਸ ਸ਼ੋਰੂਮ ਕੀਮਤ 12.99 ਲੱਖ ਰੁਪਏ ਹੈ। “ata ਵੱਲੋਂ ਦਿੱਤੇ ਜਾ ਰਹੇ ਨੇ ਇਹ ਆਫਰ ਜੇਕਰ ਤੁਹਾਡੇ ਘਰ ਪੁਰਾਣੀ ਕਾਰ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 30,000 ਰੁਪਏ ਤਕ ਦੀ ਫਾਇਦਾ ਨੂੰ ਹੋ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਵੱਲੋਂ ਦਿੱਤੇ ਜਾ ਰਹੇ ਆਫਰ 'ਚ ਗਾਹਕ 1.14 ਲੱਖ ਰੁਪਏ ਤਕ ਦੀ ਬਚਤ ਕਰ ਸਕਦੇ ਹੋ। Tata Hexa ਦਾ ਭਾਰਤੀ ਬਾਜ਼ਾਰ 'ਚ Toyota Innova ਤੇ Mahindra XUV500 ਜਿਹੀਆਂ ਕਾਰਾਂ ਨਾਲ ਹੈ।


Tata Nexon

Tata Nexon ਦੀ ਐਕਸ ਸ਼ੋਰੂਮ ਕੀਮਤ 6.36 ਲੱਖ ਰੁਪਏ ਹੈ। ਇਸ ਕਾਰ 'ਤੇ ਕੰਪਨੀ ਵੱਲੋਂ ਗਾਹਕਾਂ ਨੂੰ ਕੁਲ 79,000 ਰੁਪਏ ਤਕ ਦਾ ਆਫਰ ਦਿੱਤਾ ਜਾ ਰਹਾ ਹੈ। ਇਸ 'ਚ ਕਾਰ ਐਕਸਚੇਂਜ ਆਫਰ ਵੀ ਸ਼ਾਮਲ ਹੈ। ਜੇਕਰ ਤੁਸੀਂ ਆਪਣੀ ਕਿਸੇ ਕਾਰ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 25,000 ਰੁਪਏ ਤਕ ਦਾ ਫਾਇਦਾ ਹੋ ਸਕਦਾ ਹੈ। NCAP ਦੀ ਰੇਟਿੰਗ ਦੇ ਅਨੁਸਾਰ Tata Nexon ਭਾਰਤ ਦੀ ਸੱਭ ਤੋਂ ਸੁਰੱਖਿਅਤ ਕਾਰ। ਕਾਰ ਕ੍ਰੈਸ਼ ਟੈਸਟ 'ਚ ਇਸ ਨੂੰ NCAP ਵੱਲੋਂ 5 ਸਟਾਰ ਰੇਟਿੰਗ ਦਿੱਤੀ ਗਈ ਹੈ।

Tata Tiago


Tata Tiago ਦੀ ਐਕਸ ਸ਼ੋਰੂਮ ਕੀਮਤ 4.21 ਲੱਖ ਰੁਪਏ ਹੈ। ਇਸ ਕਾਰ 'ਤੇ ਕੰਪਨੀ ਵੱਲੋਂ ਗਾਹਕਾਂ ਨੂੰ ਕੁਲ 54,000 ਰੁਪਏ ਤਕ ਦੀ ਆਫਰ ਦਿੱਤਾ ਜਾ ਰਿਹਾ ਹੈ। ਇਸ ਆਫਰ 'ਚ ਜੇਕਰ ਤੁਸੀਂ ਪੁਰਾਣੀ ਕਾਰ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 15,000 ਤਕ ਦਾ ਫਾਇਦਾ ਮਿਲ ਸਕਦਾ ਹੈ। ਐਂਟਰੀ ਲੈਵਲ ਹੈਚਬੈਕ 'ਚ ਇਹ ਇਕ ਸ਼ਾਨਦਾਰ ਕਾਰ ਹੈ। ਇਸ 'ਚ ਬਿਹਤਰ ਪਰਫਾਰਮੈਂਸ ਤੇ ਮਾਈਲੇਜ ਦੋਵੇਂ ਮਿਲਦੀਆਂ ਹਨ।

Tata Tigor

Tata Tigor ਦੀ ਐਕਸ ਸ਼ੋਰੂਮ ਕੀਮਤ 5.42 ਲੱਖ ਰੁਪਏ ਹੈ। ਇਸ ਕਾਰ 'ਤੇ ਕੰਪਨੀ ਵੱਲੋਂ ਗਾਹਕਾਂ ਨੂੰ ਕੁਲ 69,000 ਰੁਪਏ ਤਕ ਦੀ ਆਫਰ ਦਿੱਤੀ ਜਾ ਰਹੀ ਹੈ। ਇਸ ਆਫਰ 'ਚ ਜੇਕਰ ਤੁਸੀਂ ਪੁਰਾਣੀ ਕਾਰ ਨੂੰ ਐਕਸਚੇਂਜ ਕਰਦੇ ਹੋ ਤਾਂ ਤੁਹਾਨੂੰ 25,000 ਰੁਪਏ ਤਕ ਦਾ ਫਾਇਦਾ ਮਿਲ ਸਕਦਾ ਹੈ। ਇਸ ਕਾਰ ਦਾ ਭਾਰਤੀ ਬਾਜ਼ਾਰ 'ਚ ਸੱਭ ਤੋਂ ਸਖਤ ਮੁਕਾਬਲਾ Maruti Suzuki Swift Dzire ਨਾਲ ਹੈ।

Posted By: Sukhdev Singh