ਨਵੀਂ ਦਿੱਲੀ : ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ OPPO ਨੇ ਆਪਣਾ ਲੇਟੈਸਟ ਸਮਾਰਟਫੋਨ OPPO K1 ਹਾਲੀਆ ਲਾਂਚ ਕੀਤਾ ਹੈ। ਇਸ ਸਮਾਰਟਫੋਨ ਨੂੰ 16,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ।

ਇਸ ਸਮਾਰਟਫੋਨ ਨੂੰ ਇਨ ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਲਾਂਚ ਕੀਤਾ ਗਿਆ ਹੈ। ਇਸ ਬਜਟ ਰੇਂਜ 'ਚ ਲਾਂਚ ਹੋਏ Nokia 7.1 और Vivo V9 Pro ਤੋਂ ਇਸ ਸਮਾਰਟਫੋਨ ਨੂੰ ਭਾਰਤੀ ਬਾਜ਼ਾਰ 'ਚ ਚੁਣੌਤੀ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਤਿੰਨੋਂ ਹੀ ਸਮਾਰਟਫੋਨਸ ਦੇ ਫੀਚਰਸ, ਸਪੈਸੀਫਿਕੇਸ਼ਨ ਅਤੇ ਕੀਮਤ ਦੇ ਬਾਰੇ 'ਚ


Oppo K1 vs Nokia 7.1 vs Vivo V9 Pro : ਕੀਮਤ

OPPO K1 ਦੀ ਭਾਰਤੀ ਬਾਜ਼ਾਰ 'ਚ ਕੀਮਤ 16,990 ਰੁਪਏ ਹੈ। ਇਸ ਵਿਚ 4ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। Nokia 7.1 ਦੀ ਭਾਰਤੀ ਬਾਜ਼ਾਰ 'ਚ ਕੀਮਤ 19,990 ਰੁਪਏ ਹੈ। ਇਸ ਸਮਾਰਟਫੇਨ 'ਚ ਵੀ OPPO K1 ਵਾਂਗ ਸਟੋਰੇਜ ਕੈਪੇਸਿਟੀ ਦਿੱਤੀ ਗਈ ਹੈ। ਜਦਕਿ Vivo V9 Pro ਦੀ ਕੀਮਤ ਵੀ 17,990 ਰੁਪਏ ਹੈ। ਇਸ ਫੋਨ ਦਾ ਇਕ ਹੋਰ ਰੈਮ ਵੇਰੀਅੰਟ 6 ਜੀਬੀ ਨਾਲ ਆਉਂਦਾ ਹੈ। ਇਸਦੀ ਕੀਮਤ 19,990 ਰੁਪਏ ਹੈ।


Oppo K1 vs Nokia 7.1 vs Vivo V9 Pro: ਡਿਜ਼ਾਈਨ ਤੇ ਡਿਸਪਲੇ

OPPO K1 'ਚ ਇਨ੍ਹਾਂ ਡਿਸਪਲੇ ਫਿੰਗਰਪ੍ਰਿੰਟ ਦੇ ਇਲਾਵਾ 6.4 ਇੰਚ ਦਾ ਫੁੱਲ ਐੇੱਚਡੀ 1MOL54 ਡਿਸਪਲੇ ਪੈਨਲ ਦਿੱਤਾ ਗਿਆ ਹੈ। ਉੱਥੇ Nokia 7.1 ਅਤੇ Vivo V9 Pro 'ਚ ਐੱਲਸੀਡੀ ਡਿਸਪਲੇ ਦਿੱਤਾ ਗਿਆ ਹੈ। ਜਦਕਿ Nokia 7.1 'ਚ 5.84 ਇੰਚ ਦਾ ਨਾਚ ਡਿਸਪਲੇ ਦਿੱਤਾ ਗਿਆ ਹੈ। ਇਨ੍ਹਾਂ ਦੋਨੋਂ ਹੀ ਸਮਾਰਟਫੋਨ ਦੇ ਬੈਕ ਪੈਨਲ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਤਿੰਨੋਂ ਹੀ ਸਮਾਰਟਫੋਨਸ ਗਲਾਸ ਰਿਅਰ ਪੈਨਲ ਅਤੇ ਨਾਚ ਸਕਰੀਨ ਦੇਨਾਲ ਆਉਂਦੇ ਹਨ।


Oppo K1 vs Nokia 7.1 vs Vivo V9 Pro:ਪਰਫਾਰਮੈਂਸ

ਪਰਫਾਰਮੈਂਸ ਦੀ ਗੱਲ ਕਰੀਏ ਤਾਂ OPPO K1 ਤੇ Vivo V9 Pro 'ਚ Snapdragon 660 So3 ਪ੍ਰੋਸੈਸਰ ਦਿੱਤਾ ਗਿਆ ਹੈ। ਜਦਕਿ Nokia 7.1 'ਚ Nokia 7.1 में Snapdragon 636 ਚਿੱਪਸੈਟ ਪ੍ਰੋਸੈਸਰ ਦਿੱਤਾ ਗਿਆ ਹੈ। ਉੱਥੇ ਇਸ ਵਿਚ ਐਂਡ੍ਰਾਇਡ 9.0 ਪਾਈ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ। ਜਦਕਿ ਹੋਰ ਸਮਾਰਟਫੋਨਸ 'ਚ ਐਂਡ੍ਰਾਇਡ ਓਰੀਓ 8.1 ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ।


OPPO K1 vs Nokia7.1 vs Vivo V9 Pro: ਕੈਮਰਾ

OPPO K1 ਦੇ ਕੈਮਰੇ ਫੀਚਰਸ ਦੀ ਗੱਲ ਕਰੀਏ ਤੇਂ ਇਸ ਵਿਚ 16+2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਜਦਕਿ ਸੈਲਫੀ ਲਈ ਇਸ ਵਿਚ 25 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। Nokia 7.1 'ਚ 12+5 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਉੱਥੇ ਸੈਲਫੀ ਲਈ ਇਸ ਵਿਚ ਅੱਠ ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆਹੈ। Vivo V9 Pro ਦੀ ਗੱਲ ਕਰੀਏ ਤਾਂ ਇਸ ਵਿਚ 13+2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਜਦਕਿ ਸੈਲਫੀ ਲਈ ਇਸਵਿਚ 12 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।


OPPO K1 vs Nokia 7.1 vs Vivo V9 Pro: ਬੈਟਰੀ

OPPO K1 'ਚ ਦੀ 3600 m1h ਪਾਵਰਫੁੱਲ ਬੈਟਰੀ ਦਿੱਤੀ ਗਈ ਹੈ। ਇਹ ਦੋਨੋਂ ਹੀ ਸਮਾਰਟਫੋਨਸ ਸਟੈਂਡਰਡ micro”S2 2.0 ਨੂੰ ਸਪੋਰਟ ਕਰਦੇ ਹਨ। Nokia 7.1 ਦੀ ਗੱਲ ਕਰੀਏ ਤਾਂ ਇਸ ਵਿਚ 3060 m1h ਦੀ ਬੈਟਰੀ ਦਿੱਤੀ ਗਈ ਹੈ। ਇਨ੍ਹਾਂ ਤਿੰਨੋਂ ਹੀ ਸਮਾਰਟਫੋਨਸ 'ਚ ਸਿਰਫ ਇਸੇ ਸਮਾਰਟਫੋਨ 'ਚ ”S2“ype-3 ਪੋਰਟ ਚਾਰਜਿੰਗ ਸਪੋਰਟ ਦਿੱਤੀ ਗਈਹੈ। ਨਾਲ ਹੀ ਇਹ 18W ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।


ਸਾਡਾ ਫੈਸਲਾ

8onor View 20 ਤੋਂ ਲੈ ਕੇ Nokia 8.1 ਤਕ , ਪ੍ਰੀਮੀਅਮ ਰੇਂਜ 'ਚ ਇਹ ਪੰਜ ਹਨ ਬੈਸਟ ਸਮਾਰਟਫੋਨਸ

ਤਿੰਨੋਂ ਹੀ ਸਮਾਰਟਫੋਨ ਮਿਡ ਰੇਂਜ ਲਈ ਬਿਹਤਰ ਬਦਲ ਹਨ। ਇਨ੍ਹਾਂ ਤਿੰਨੋਂ ਹੀ ਸਮਾਰਟਫੋਨਸ 'ਚੋਂ ਲੇਟੈਸਟ OPPO K1 ਨੂੰ ਬਿਹਤਰ ਬਦਲ ਦਿੱਤਾ ਜਾ ਸਕਦਾ ਹੈ। ਇਸ ਵਿਚ ਇਨ ਸਕਰੀਨ ਫਿੰਗਰਪ੍ਰਿੰਟ ਸਕੈਨਰ ਦਿੱਤਾ ਜਾ ਸਕਦਾ ਹੈ। 16,990 ਰੁਪਏ ਦੀ ਰੇਂਜ 'ਚ ਇਨ ਡਿਸਪਲੇ ਫਿੰਗਰਪ੍ਰਿੰਟ ਸੈਂਸਰਵਾਲਾ ਇਹ ਇਕਲੌਤਾ ਸਮਾਰਟਫੋਨ ਹੈ।

Posted By: Arundeep