ਨਵੀਂ ਦਿੱਲੀ : ਭਾਰਤੀ ਬਾਜ਼ਾਰ 'ਚ ਲਾਂਚ Oppo K1 ਆਪਟੀਕਲ ਇਨ-ਸਕਰੀਨ ਫਿੰਗਰਪ੍ਰਿੰਟ ਨਾਲ ਲੈਸ ਹੈ। ਫੋਨ 'ਚ 25 ਮੈਗਾਪਿਕਸਲ ਦਾ ਸੈਲਫੀ ਕੈਮਰਾ ਅਤੇ 16+2 ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸਦੇ ਇਲਾਵਾ ਇਸ ਵਿਚ 6.41 ਇੰਚ ਫੁੱਲ 84 ਪਲੱਸ ਡਿਸਪਲੇ ਅਤੇ 3D ਗ੍ਰੇਡੀਅੰਟ ਬਾਡੀ ਤਕਨੀਕ ਇਸ ਫੋਨ ਨੂੰ ਸ਼ਾਨਦਾਰ ਬਣਾਉਂਦਾ ਹੈ। 4GB ਰੈਮ ਅਤੇ 64GB ਇੰਟਰਨਲ ਮੈਮੋਰੀਵਾਲਾ ਇਹ ਫੋਨ 16,990 ਰੁਪਏ ਦਾ ਹੈ। ਇਹ ਫੋਨ 12 ਫਰਵਰੀ ਨੂੰ ਫਲਿਪਕਾਰਟ 'ਤੇ ਉਪਲਬੱਧ ਹੋਵੇਗਾ।

Posted By: Seema Anand