ਨਵੀਂ ਦਿੱਲੀ, ਜੇਐੱਨਐੱਨ : UBON ਨੇ ਆਪਣੇ Wireless speaker portfolio ’ਚ ਇਕ ਨਵਾਂ ਡਿਵਾਈਸ ਸ਼ਾਮਿਲ ਕਰਦੇ ਹੋਏ ‘GTB-22A Audio Bar’ ਨੂੰ ਲਾਂਚ ਕੀਤਾ ਗਿਆ ਹੈ। ਇਹ ਕੰਪਨੀ ਦਾ True wireless speaker ਹੈ ਤੇ ਇਸ ’ਚ ਮੈਮੋਰੀ ਕਾਰਡ (memory card) ਰੀਡਰ , Torch light, usb drive ਤੇ ਐੱਫਐੱਮ ਜਿਹੇ ਕਈ ਖ਼ਾਸ ਤੇ Unique features ਦੀ ਸਹੂਲਤ ਦਿੱਤੀ ਗਈ ਹੈ ਜੋ ਕਿ ਹੋਰ Portable speakers ’ਚ ਉਪਲਬਧ ਨਹੀਂ ਹੁੰਦੇ। ਇਹ ਸਪੀਕਰ 500mAh ਦੀ Inbuilt battery ਨਾਲ ਆਉਂਦਾ ਹੈ।


UBON GTB-22A Audio Bar ਦੀ ਕੀਮਤ ਤੇ ਉਪਬਲਧ


UBON GTB-22A Audio Bar ਨੂੰ ਭਾਰਤੀ ਬਾਜ਼ਾਰ ’ਚ 1,199 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਸ ਨੂੰ ਬਲੈਕ, Blue ਤੇ Red color option ’ਚ ਖਰੀਦਿਆ ਜਾ ਸਕਦਾ ਹੈ। ਇਹ ਡਿਵਾਈਸ ਸਾਰੇ ਈ-ਕਾਮਰਸ ਸਾਇਟ ਰਿਟੇਲ ਸਪੋਰਟਜ਼ ’ਤੇ ਸੇਲ ਲਈ ਉਪਬਲਧ ਹੋਵੇਗਾ।


UBON GTB-22A Audio Bar ਦੇ ਫੀਚਰਜ਼


UBON GTB-22A Audio Bar ਦੇ ਖ਼ਾਸ ਫੀਚਰਜ਼ ਦੇ ਤੌਰ ’ਤੇ ਮੈਮੋਰੀ ਕਾਰਡ ਰੀਡਰ, ਯੂਐੱਸਬੀ ਡਰਾਈਵ, Portable Speaker, ਟੀਐੱਫ, ਯੂਐੱਸ ਪਲੇ, Torch ਤੇ ਐੱਫਐੱਮ ਰੇਡੀਓ ਦਿੱਤਾ ਗਿਆ ਹੈ। ਇਸ ’ਚ ਯੂਜ਼ਰਜ਼ ਨੂੰ Inbuilt usb port ਤੇ Micro SD port ਦਿੱਤੇ ਗਏ ਹਨ ਜਿਸ ’ਚ micro SD card ਦਾ ਉਪਯੋਗ ਕਰ ਕੇ Music ਦਾ ਮਜ਼ਾ ਲਿਆ ਜਾ ਸਕਦਾ ਹੈ। ਜੇ ਤੁਸੀਂ Playlist music ਨਾਲ ਬੋਰ ਹੋ ਗਏ ਹਨ ਤਾਂ ਇਸ ਸਪੀਕਰ ’ਚ ਐੱਫਐੱਮ ਰੇਡੀਓ ਵੀ ਸੁਣਿਆ ਜਾ ਸਕਦਾ ਹੈ।

Posted By: Rajnish Kaur