ਨਵੀਂ ਦਿੱਲੀ, ਜੇਐੱਨਐੱਨ : ਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਚੰਦ ਕਦਮਾਂ ਦੀ ਦੂਰੀ ’ਤੇ 8 ਮਾਰਚ ਨੂੰ ਹੈ। ਇਹ ਮੌਕਾ ਔਰਤਾਂ ਲਈ ਖ਼ਾਸ ਹੁੰਦਾ ਹੈ। ਜੇ ਤੁਸੀਂ ਕਿਸੇ ਔਰਤ ਦੇ ਪ੍ਰਤੀ ਸਨਮਾਨ, ਪ੍ਰਸ਼ੰਸਾ ਤੇ ਪਿਆਰ ਪ੍ਰਗਟ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਕੁਝ ਖ਼ਾਸ ਤੋਹਫਾ ਦੇ ਧੰਨਵਾਦ ਬੋਲ ਸਕਦੇ ਹੋ। ਇਸ ਖ਼ਾਸ ਤੋਹਫੇ ਦੇ ਤੌਰ ’ਤੇ Smartwatches ਨੂੰ ਚੁਣਿਆ ਜਾ ਸਕਦਾ ਹੈ ਜੋ ਖ਼ਾਸ ਔਰਤਾਂ ਨੂੰ ਧਿਆਨ ’ਚ ਰੱਖ ਕੇ ਡਿਜ਼ਾਇਨ ਕੀਤੀਆਂ ਗਈਆਂ ਹਨ। ਨਾਲ ਹੀ ਕਈ ਹੋਰ ਫੀਚਰਜ਼ ਨੂੰ ਇਸ Smartwatches ’ਚ ਦਿੱਤੀਆਂ ਗਈਆਂ ਹਨ, ਜਿਸ ਨਾਲ ਔਰਤਾਂ ਨੂੰ ਰੋਜ਼ਾਨਾ ਦੇ ਕੰਮ-ਕਾਜ ਦੇ ਦੌਰਾਨ ਕਾਫੀ ਆਸਾਨੀ ਹੋ ਸਕਦੀ ਹੈ।


Samsung Galaxy Active 2


ਕੀਮਤ - 28,490 ਰੁਪਏ

Samsung Galaxy Watch Active 2 ’ਚ Aluminum Edition ਨੂੰ 1,4 ਇੰਚ ਦੀ Super amoled display ਦੇ ਨਾਲ ਪੇਸ਼ ਕੀਤਾ ਗਿਆ ਹੈ, ਜਿਸ ਦਾ Resolution 360/360 ਪਿਕਸਲ ਹੈ। ਇਹ Watch Corning Gorilla Glass ਡੀਐਕਸ+ ਦੇ ਨਾਲ ਆਉਂਦੀ ਹੈ। ਇਸ ’ਚ ਯੂਜ਼ਰ ਨੂੰ Tizen Operating System ਮਿਲੇਗਾ, ਜੋ 1.5ਜੀਬੀ ਰੈਮ ਤੇ 4ਜੀਬੀ ਇੰਟਰਨਲ ਸਟੋਰੇਜ ਨਾਲ ਆਉਂਦੀ ਹੈ। Watch ’ਚ 340ਐੱਮਏਐੱਚ ਦੀ ਬੈਟਰੀ ਦਿੱਤੀ ਗਈ ਹੈ।


Apple Watch Series 6

ਕੀਮਤ - ਕਰੀਬ 36,700 ਰੁਪਏ


Apple Watch Series 6 ਜੀਪੀਐੱਸ ਤੇ GPS + Cellular Variants ’ਚ ਉਪਲਬਧ ਹੈ। apple Watch Series 6 Always-on display ਦੇ ਨਾਲ ਆਉਦੀ ਹੈ। ਇਸ ਘੜੀ ’ਚ ਕਈ ਸਾਰੇ Watch face ਦਿੱਤਾ ਗਏ ਹਨ, ਜਿਨ੍ਹਾਂ ’ਚ ਜੀਐੱਮਟੀ,Countdown and Mimoji ਜਿਹੇ ਕਈ ਸਾਰੇ ਫੇਸ ਸ਼ਾਮਿਲ ਹਨ। ਇਸ ਦੇ ਨਾਲ ਹੀ ਇਸ ਘੜੀ ’ਚ ਫੈਮਿਲੀ ਫੀਚਰ ਦਿੱਤਾ ਗਿਆ ਹੈ।


Noise Colorfit Pro 2


ਕੀਮਤ - 2,799 ਰੁਪਏ


Noise Colorfit Pro 2 smartwatches ’ਚ 1.3 ਇੰਚ ਦਾ ਕਲਰ ਡਿਸਪਲੇ ਦਿੱਤਾ ਗਿਆ ਹੈ। Polycarbonate case ਨਾਲ ਬਣੀ ਇਸ watche ’ਚ ਰੀੜ ਕਰਨਾ ਤੇ ਇਸ ਨੂੰ ਆਪਰੇਟ ਕਰਨਾ ਬੇਹੱਦ ਆਸਾਨ ਹੈ। ਖ਼ਾਸ ਫੀਚਰ ਦੇ ਤੌਰ ’ਤੇ ਇਸ ’ਚ 24x7 Heart rate monitor ਦਿੱਤਾ ਗਿਆ ਹੈ। ਨਾਲ ਹੀ 9 Sports mode ਮਿਲਣਗੇ। ਜਿਨ੍ਹਾਂ ’ਚ Treadmill, Walk, Run, Hike, Bike, Workout ਤੇ ਯੋਗਾ ਸ਼ਾਮਿਲ ਹੈ। Smart Watch Single Charge ’ਚ 10 ਦਿਨਾਂ ਦੀ ਬੈਟਰੀ ਲਾਈਫ ਦੇ ਨਾਲ ਆਉਂਦੀ ਹੈ। ਨਾਲ ਹੀ ਕਈ ਸਾਰੇ ਖ਼ਾਸ Menstrual Tracking Feature ਦਿੱਤੇ ਗਏ ਹਨ।

Posted By: Rajnish Kaur