ਨਵੀਂ ਦਿੱਲੀ : ਪਿਛਲੇ ਦਿਨੀ ਲਾਂਚ ਹੋਇਆ ਬਜਟ ਸਮਾਰਟ ਫੋਨ infinix Smart 4 Plus ਅੱਜ ਦੂਜੀ ਵਾਰ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਇਸ ਸਮਾਰਟ ਫੋਨ ਦੀ ਸੇਲ ਅੱਜ ਦੇ 1 ਵਜੇ ਈ-ਕਾਮਰਸ ਵੈੱਬਸਾਈਟ Flipkart 'ਤੇ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਦੇ ਪਹਿਲੇ True wireless earbuds SNOKOR iROCKERS ਨੂੰ ਅੱਜ ਪਹਿਲੀ ਵਾਰ ਸੇਲ ਲਈ ਉਪਲਬਧ ਕਰਵਾਇਆ ਜਾਵੇਗਾ। ਇਸ True wireless earbuds ਦੀ ਸੇਲ ਅੱਜ ਦੇ ਦਿਨ 12 ਵਜੇ ਈ-ਕਾਮਰਸ ਵੈੱਬਸਾਈਟ Flipkart 'ਤੇ ਕਰਵਾਇਆ ਜਾਵੇਗਾ। ਇਨ੍ਹਾਂ ਦੋਵੇਂ ਹੀ ਡਿਵਾਇਸੇਜ਼ ਨੂੰ ਕੰਪਨੀ ਨੇ ਪਿਛਲੇ ਦਿਨੀ ਹੀ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਸੀ।

ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕੰਪਨੀ ਦੇ ਸਭ ਬ੍ਰਾਂਡ SNOKOR ਦੇ iROCKERS TWS Earbuds ਕੀਤਾ। ਇਸ Goose egg design ਵਾਲੇ True wireless earbuds ਨਾਲ infinix ਨੇ ਆਪਣੇ ਸਭ ਬ੍ਰਾਂਡ SNOKOR ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਹੈ। ਇਸ ਬ੍ਰਾਂਡ ਦੇ ਤਹਿਤ ਕੰਪਨੀ ਨੇ ਆਪਣੇ ਪਹਿਲੇ Earbuds iROKERS ਨੂੰ 1,499 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਸ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਹ Bluetooth 5.0 Connectivity features ਨਾਲ ਆਉਂਦਾ ਹੈ।

Infinix Smart 4 Plus ਸਮਾਰਟ ਫੋਨ ਦੀ ਗੱਲ ਕਰੀਏ ਤਾਂ ਇਹ 6,000mAh ਦੀ ਬੈਟਰੀ ਨਾਲ ਆਉਣ ਵਾਲਾ ਇਹ ਸਭ ਤੋਂ ਸਸਤਾ ਸਮਾਰਟ ਫੋਨ ਹੈ। ਇਸ ਦੀ ਕੀਮਤ 7,999 ਰੁਪਏ ਹੈ। ਇਹ ਸਮਾਰਟ ਫੋਨ 3GB RAM + 32GB ਸਟੋਰੇਜ ਨਾਲ ਆਉਂਦਾ ਹੈ। ਇਸ ਦੇ ਬੈਕ 'ਚ Dual rear camera and triple LED flash ਦਿੱਤਾ ਗਿਆ ਹੈ।

Posted By: Rajnish Kaur