ਟੈਕ ਡੈਸਕ, ਨਵੀਂ ਦਿੱਲੀ : ਭਾਰਤ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਇਸ ਸਮੇਂ ਵਟ੍ਹਸਐਪ ਦਾ ਇਸਤੇਮਾਲ ਕਰਦੀ ਹੈ। ਵਟ੍ਹਸਐਪ ਦੇ ਪਲੇਟਫਾਰਮ ’ਤੇ ਕਈ ਸਾਰੇ ਫੀਚਰਜ਼ ਮੌਜੂਦ ਹੈ, ਜੋ ਯੂਜ਼ਰਜ਼ ਦੇ ਬਹੁਤ ਕੰਮ ਆ ਰਹੇ ਹਨ। ਇਨ੍ਹਾਂ ਵਿਚੋਂ ਇਕ ਡਿਲੀਟ ਫਾਰ ਐਵਰੀਵਨ ਫੀਚਰ ਹੈ। ਇਸ ਫੀਚਰ ਜ਼ਰੀਏ ਯੂਜ਼ਰਜ਼ ਭੇਜੇ ਗਏ ਕਿਸੇ ਵੀ ਸੁਨੇਹੇ ਨੂੰ ਸਾਰਿਆਂ ਲਈ ਡਿਲੀਟ ਕਰ ਸਕਦੇ ਹਾਂ ਪਰ ਡਿਲੀਟ ਹੋਏ ਮੈਸੇਜ ਨੂੰ ਪਡ਼੍ਹਨਾ ਆਸਾਨ ਕੰਮ ਨਹੀਂ ਹੈ ਅਤੇ ਵਟ੍ਹਸਐਪ ’ਤੇ ਵੀ ਕੋਈ ਅਜਿਹਾ ਫੀਚਰ ਮੌਜੂਦ ਨਹੀਂ ਹੈ, ਜਿਸ ਨਾਲ ਡਿਲੀਟ ਕੀਤੇ ਗਏ ਮੈਸੇਜ ਨੂੰ ਪਡ਼ਿਆ ਜਾ ਸਕੇ। ਇਸ ਖਬਰ ਵਿਚ ਅਸੀਂ ਤੁਹਾਨੂੰ ਇਕ ਖਾਸ ਤਰੀਕੇ ਬਾਰੇ ਦੱਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਵਟ੍ਹਸਐਪ ’ਤੇ ਡਿਲੀਟ ਮੈਸੇਜ ਨੂੰ ਆਸਾਨੀ ਨਾਲ ਪਡ਼੍ਹ ਸਕੋਗੇ। ਆਓ ਜਾਣਦੇ ਹਾਂ ਪੂੁਰੀ ਟਰਿੱਕ...

ਵਟ੍ਹਸਐਪ ’ਤੇ ਡਿਲੀਟ ਹੋਏ ਮੈਸੇਜ ਨੂੰ ਇੰਝ ਪਡ਼੍ਹੋ

Posted By: Tejinder Thind