ਨਵੀਂ ਦਿੱਲੀ, ਟੈੱਕ ਡੈਸਕ : Phone Tips and Tricks : ਫੋਨ ਚੋਰੀ ਹੋਣਾ ਅੱਜ-ਕਲ੍ਹ ਆਮ ਗੱਲ ਹੋ ਗਈ ਹੈ। ਪਰ ਇਸ ਨੂੰ ਆਮ ਗੱਲ ਮੰਨ ਕੇ ਨਜ਼ਰਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਵਾਜਿਬ ਹੈ ਕਿ ਫੋਨ ਨੂੰ ਚੋਰੀ ਹੋਣ ਤੋਂ ਰੋਕਿਆ ਤਾਂ ਨਹੀਂ ਜਾ ਸਕਦਾ ਪਰ ਜੇਕਰ ਫੋਨ ਚੋਰੀ ਹੋ ਜਾਵੇ ਤਾਂ ਇਸ ਨੂੰ ਵਾਪਸ ਜ਼ਰੂਰ ਪਾਇਆ ਜਾ ਸਕਦਾ ਹੈ। ਇਸ ਕੰਮ 'ਚ Google ਤੁਹਾਡੀ ਮਦਦ ਕਰ ਸਕਦਾ ਹੈ। ਅਸਲ ਵਿਚ Google Play Store 'ਤੇ ਇਕ ਐਪ Google Find My Device ਮੌਜੂਦ ਹੈ, ਜੋ ਚੋਰੀ ਹੋਏ ਫੋਨ ਨੂੰ Google Play Store 'ਤੇ ਇਕ ਐਪ Google Find My Device ਮੌਜੂਦ ਹੈ, ਜਿਹੜਾ ਚੋਰੀ ਹੋਏ ਫੋਨ ਨੂੰ ਲੱਭਣ 'ਚ ਤੁਹਾਡੀ ਮਦਦ ਕਰੇਗਾ। ਹਾਲਾਂਕਿ ਇਹ ਐਂਡਰਾਇਡ ਡਿਵਾਈਸ 'ਤੇ ਹੀ ਕੰਮ ਕਰੇਗਾ। ਆਓ ਜਾਣਦੇ ਹਾਂ, ਇਸ ਦੀ ਪੂਰੀ ਡਿਟੇਲ

ਕਿਵੇਂ ਕਰੇਗਾ ਕੰਮ

ਕਿਵੇਂ ਕਰੀਏ ਡਾਊਨਲੋਡ

Google Find My Device ਐਪ Google Play Store 'ਤੇ ਮੌਜੂਦ ਹੈ ਜਿੱਥੋਂ ਐਪ ਨੂੰ ਡਾਊਨਲੋਡ ਕਰ ਕੇ ਫੋਨ 'ਚ ਇੰਸਟਾਲ ਕੀਤਾ ਜਾ ਸਕੇਗਾ। ਇਹ ਸਿਰਫ਼ 1.8 MB ਦਾ ਐਪ ਹੈ ਜਿਸ ਨੂੰ 100 ਮਿਲੀਅਨ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।

Posted By: Seema Anand