ਨਵੀਂ ਦਿੱਲੀ, ਜੇਐੱਨਐੱਨ : Honda Africa Twin Adventure Twin Sports: ਸਾਲ 2021 ’ਚ ਧਮਾਕੇਦਾਰ ਐਂਟਰੀ ਕਰਦੇ ਹੋਏ ਜਾਪਾਨ ਦੀ ਵਾਹਨ ਨਿਰਮਾਤਾ ਕੰਪਨੀ Company Honda Motorcycle & Scooter India ਨੇ ਮੰਗਲਵਾਰ ਭਾਵ ਅੱਜ ਭਾਰਤ ’ਚ ਆਪਣੀ 2021 Africa Twin Adventure Twin Sports ਨੂੰ ਲਾਂਚ ਕਰ ਦਿੱਤਾ ਹੈ। The africa twin ਭਾਰਤ ’ਚ ਜਾਪਾਨੀ ਆਟੋਮੇਕਰ ਦੀ Premium Bigwing Topline Dealership ’ਚ ਵੇਚੀ ਜਾਣ ਵਾਲੀ 6ਵੀਂ ਮੋਟਰਸਾਈਕਲ ਹੈ। ਜਿਸ ਦੀ ਕੀਮਤ ਕੰਪਨੀ ਨੇ 15.96 ਲੱਖ ਰੁਪਏ ਐਕਸ-ਸ਼ੋਅਰੂਪ, ਪੈਨ ਇੰਡੀਆ ਤੈਅ ਕੀਤੀ ਹੈ।


ਇਸ ਬਾਈਕ ਨੂੰ ਦੋ Variants manual ਤੇ ਡੀਸੀਟੀ ’ਚ ਲਾਂਚ ਕੀਤਾ ਗਿਆ ਹੈ। ਜਿਸ ਦੇ ਹਰੇਕ ਵਰਜਨ ਨੂੰ ਕੰਪਨੀ ਨੇ ਖ਼ਾਸ ਰੰਗ ਯੋਜਨਾ ਦੇ ਨਾਲ ਪੇਸ਼ ਕੀਤਾ ਹੈ। ਇਸ ਦੇ Manual variants ਨੂੰ Dark black metallic color scheme ਜਦਕਿ ਡੀਸੀਟੀ Variant Pearl Glare ਸਫੇਦ ਤਿੰਨ ਰੰਗ ਸਕੀਮ ਦੇ ਨਾਲ ਪੇਸ਼ ਕੀਤਾ ਗਿਆ ਹੈ। ਬਾਇਕ ’ਚ ਬਤੌਰ Features dual LED headlights, five-stage adjustable windscreen, adjustable seat, heated grips, cornering lights, cruise control ਆਦਿ ਸ਼ਾਮਿਲ ਹੈ।


ਉੱਥੇ ਹੀ ਰਾਈਡਰ ਦੀ ਸਹੂਲਤ ਲਈ ਨਵੀਂ Africa twin ’ਚ 6.5 ਇੰਚ ਦਾ ਟੀਐੱਫਟੀ ਪੂਰੀ ਤਰ੍ਹਾਂ ਨਾਲ ਰੰਗੀਨ Multi-information display, Bluetooth connectivity, Apple CarPlay support ਆਦਿ ਵੀ ਮਿਲਦੇ ਹਨ। ਇਸ ਨਾਲ ਹੀ ਕੰਪਨੀ ਨੇ ਇਸ ’ਚ Internal Measurement Unit IMU ਨੂੰ ਵੀ ਸ਼ਾਮਿਲ ਕੀਤਾ ਹੈ।


2021 Honda Africa Twin Adventure Sports ਨੂੰ 1,084 ਸੀਸੀ ਦੇ ਪੈਰੇਲਲ ਇੰਜਨ ਤੋਂ ਲੈਸ ਕੀਤਾ ਗਿਆ ਹੈ, ਜੋ 98 ਬੀਐੱਚਪੀ ਦੀ ਪਾਵਰ ਤੇ 103 ਐੱਨਐੱਮ ਦੀ Peak torque ਪੈਦਾ ਕਰਦਾ ਹੈ। ਇਸ ਦੀ ਲਿਥੀਅਮ ਆਇਨ ਬੈਟਰੀ ਰਨ-ਆਫ-ਦਾ-ਮਿਲ ਬੈਟਰੀ ਦੀ ਤੁਲਨਾ ’ਚ 1.6x ਲੰਬੀ ਸ਼ੈਲਫ ਲਾਈਟ ਆਦਿ ਹੋਣ ਦਾ ਕੰਪਨੀ ਦਾਅਵਾ ਕਰਦੀ ਹੈ।


Honda Motorcycle And India ਦੇ ਸੇਲਸ ਐਂਡ ਮਾਰਕਟਿੰਗ ਡਾਇਰੈਕਟਰ ਯਦਵਿੰਦਰ ਸਿੰਘ ਗੁਲੇਰੀਆ ਨੇ ਕਿਹਾ ਕਿ ‘Africa twin ਲੰਬੇ ਸਮੇਂ ਤਕ ਸਾਰੇ ਇਲਾਕਿਆਂ ਤੇ Weekend ride ਲਈ ਰਾਈਡਰਜ਼ ’ਚ ਸਭ ਤੋਂ ਹਰਮਨਪਿਆਰੀਆਂ ਮਸ਼ੀਨਾਂ ’ਚੋਂ ਇਕ ਹੈ। ਅਫਰੀਕਾ twin ਜਨਜਾਤੀ ਭਾਰਤ ’ਚ ਸਫਲਤਾਪੂਰਨ ਵੱਧ ਰਹੀ ਹੈ ਤੇ ਇਸ ਦਾ ਨਵਾਂ ਵਰਜਨ Africa Twin Adventure Sports ਦੇ ਚਾਉਣ ਵਾਲਿਆਂ ਨੂੰ ਇਕ ਵੱਖ ਤਰ੍ਹਾਂ ਦਾ ਅਨੁਭਵ ਦੇਵੇਗਾ।’

Posted By: Rajnish Kaur