Hero Glamour BS6 Vs Hero Splendor Plus ਜੇਐੱਨਐੱਨ, ਨਵੀਂ ਦਿੱਲੀ : ਭਾਰਤ 'ਚ ਕਮਊਟਰ ਸੈਗਮੈਂਟ ਦਾ ਮੋਟਰਸਾਈਕਲ ਕਾਫ਼ੀ ਪਾਪੁਲਰ ਹੈ ਤੇ ਸਾਲ ਦੇ ਕਿਸੇ ਵੀ ਮਹੀਨੇ 'ਚ ਇਨ੍ਹਾਂ ਦੀ ਡਿਮਾਂਡ ਹੁੰਦੀ ਹੈ। ਇਨ੍ਹਾਂ ਮੋਟਰਸਾਈਕਲਾਂ 'ਚ Hero Glamour BS6 ਤੇ Hero Splendor Plus ਇਸ ਤਰ੍ਹਾਂ ਦੇ ਮੋਟਰਸਾਈਕਲ ਹਨ ਜਿਨ੍ਹਾਂ ਦੀ ਰਿਕਾਰਡ ਤੋੜ ਵਿਕਰੀ ਹੁੰਦੀ ਹੈ। ਦਰਅਸਲ ਇਹ ਦੋਵੇਂ ਮੋਟਰਸਾਈਕਲ ਕਾਫ਼ੀ ਕਿਫਾਇਤੀ ਹੈ, ਨਾਲ ਹੀ ਉਨ੍ਹਾਂ ਦੀ ਮੇਂਟੇਮੈਂਸ ਵੀ ਕਾਫ਼ੀ ਘੱਟ ਹੈ। ਜੇ ਤੁਸੀਂ ਫੈਸਟਿਵ ਸੀਜ਼ਨ 'ਚ ਇਨ੍ਹਾਂ ਦੋਵਾਂ ਮੋਟਰਸਾਈਕਲਾਂ 'ਚੋ ਕਈ ਖ਼ਰੀਦਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਨ੍ਹਾਂ ਦਾ ਕੰਪੈਰੀਜ਼ਨ ਲੈ ਕੇ ਆਏ ਹਾਂ।

ਇੰਜਣ ਤੇ ਪਾਵਰ

ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ Hero Glamour BS6 ਦਾ ਏਅਰ ਕੁਲਰ 4- ਸਟ੍ਰੋਕ ਇੰਜਣ ਕੰਪਨੀ ਨੇ ਲਗਾਇਆ ਹੈ ਜੋ 7500 ਆਰਪੀਐੱਮ 'ਤੇ 124.7 cc ਦੀ ਵਧ ਤੋਂ ਵਧ ਵਾਪਰ ਤੇ 6000 ਆਰਪੀਐੱਮ 'ਤੇ 8 Kw (10.73 hp) ਦਾ ਪੀਕ ਜਨਰੇਟ ਕਰਦਾ ਹੈ। ਇਹ ਮੋਟਰਸਾਈਕਲ ਫਊਲ ਇੰਜੈਕਸ਼ਨ ਸਿਸਟਮ ਦੇ ਨਾਲ ਆਉਂਦਾ ਹੈ।

ਜੇ ਗੱਲ ਕਰੀਏ Hero Splendor Plus ਦੀ ਤਾਂ ਇਸ ਮੋਟਰਸਾਈਕਲ 'ਚ 97.2 cc ਦਾ ਏਅਰ ਕੂਲਡ 4- ਸਟ੍ਰੋਕ, ਸਿੰਗਲ ਸਿਲੰਡਰ, OHC ਇੰਜਣ ਲਗਾਇਆ ਗਿਆ ਹੈ ਜੋ 8000 ਆਰਪੀਐੱਮ 'ਤੇ 5.9 kW ਦੀ ਵਧ ਤੋਂ ਵਧ ਪਾਵਰ ਤੇ 6000 ਆਰਪੀਐੱਮ 'ਤੇ 8.05 Nm ਦਾ ਪੀਕ ਟਾਕ ਜਨਰੇਟ ਕਰਦਾ ਹੈ। ਇਹ ਮੋਟਰਸਾਈਕਲ ਐਡਵਾਂਸ ਪ੍ਰੋਗ੍ਰਾਮਡ ਫਊਲ ਇੰਜੈਕਸ਼ਨ ਦੇ ਨਾਲ ਆਉਂਦਾ ਹੈ।

ਬ੍ਰੇਕਿੰਗ

Glamour BS6 ਦੇ ਫਰੰਟ 'ਤੇ 240mm ਡਿਸਕ ਬ੍ਰੇਕ ਤੇ 130mm ਦੇ ਡ੍ਰਮ ਬ੍ਰੇਕ ਤੇ ਰੀਅਰ 'ਚ 130mm ਦੇ ਡ੍ਰਮ ਬ੍ਰੇਕ ਮਿਲਦੀ ਹੈ। Splendor Plus ਦੇ ਫਰੰਟ 'ਚ 130 mm ਦੇ ਡ੍ਰਮ ਬ੍ਰੇਕ ਤੇ ਰੀਅਰ 'ਚ ਵੀ 130 mm ਦੇ ਡ੍ਰਮ ਬ੍ਰੇਕ ਦਿੱਤੇ ਜਾਂਦੇ ਹਨ।

ਕੀਮਤ

Glamour BS6 ਦੀ ਕੀਮਤ 71,000 ਰੁਪਏ ਤੇ Splendor Plus ਦੀ ਕੀਮਤ 60,960 ਰੁਪਏ ਹੈ।

Posted By: Sarabjeet Kaur