ਨਵੀਂ ਦਿੱਲੀ, ਏਐੱਨਆਈ : ਚੀਨੀ ਐਪਸ 'ਤੇ ਕਾਰਵਾਈ ਤੋਂ ਬਾਅਦ ਭਾਰਤ ਸਰਕਾਰ ਨੇ ਹੁਣ 43 ਹੋਰ ਮੋਬਾਈਲ ਐਪਸ (Blocks 43 Mobile Apps) ਬੰਦ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਸੂਚਨਾ ਤਕਨੀਕੀ ਐਕਟ ਦੀ ਧਾਰਾ 69ਏ ਤਹਿਤ ਇਹ 43 ਮੋਬਾਈਲ ਐਪ ਬੈਨ ਕਰਨ ਦਾ ਫ਼ੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਪਸ ਦੇਸ਼ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਸਕਦੇ ਸੀ। ਇਹਤਿਆਤੀ ਕਦਮ ਉਠਾਉਂਦੇ ਹੋਏ ਕੇਂਦਰ ਸਰਕਾਰ ਨੇ ਇਨ੍ਹਾਂ ਨੂੰ ਬੈਨ ਕਰ ਦਿੱਤਾ ਹੈ। ਸਰਕਾਰ ਨੂੰ ਇਨ੍ਹਾਂ ਐਪਸ ਸਬੰਧੀ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਸਨ।

ਬੈਨ ਕੀਤੇ ਗਏ ਐਪਸ ਦੀ ਲਿਸਟ ਇੱਥੇ ਦੇਖੋ...

AliSuppliers Mobile App

Alibaba Workbench

AliExpress - Smarter Shopping, Better Living

Alipay Cashier

Lalamove India - Delivery App

Drive with Lalamove India

Snack Video

CamCard - Business Card Reader

CamCard - BCR (Western)

Soul- Follow the soul to find you


  1. Chinese Social - Free Online Dating Video App & Chat

  2. Date in Asia - Dating & Chat For Asian Singles

  3. WeDate-Dating App

  4. Free dating app-Singol, start your date!

  5. Adore App

  6. TrulyChinese - Chinese Dating App

  7. TrulyAsian - Asian Dating App

  8. ChinaLove: dating app for Chinese singles

  9. DateMyAge: Chat, Meet, Date Mature Singles Online

  10. AsianDate: find Asian singles

  11. FlirtWish: chat with singles

  12. Guys Only Dating: Gay Chat

  13. Tubit: Live Streams

  14. WeWorkChina

  15. First Love Live- super hot live beauties live online

  16. Rela - Lesbian Social Network

  17. Cashier Wallet

  18. MangoTV

  19. MGTV-HunanTV official TV APP

  20. WeTV - TV version

  21. WeTV - Cdrama, Kdrama&More

  22. WeTV Lite

  23. Lucky Live-Live Video Streaming App

  24. Taobao Live

  25. DingTalk

  26. Identity V

  27. Isoland 2: Ashes of Time

  28. BoxStar (Early Access)

  29. Heroes Evolved

  30. Happy Fish

  31. Jellipop Match-Decorate your dream island!

  32. Munchkin Match: magic home building

  33. Conquista Online II

Posted By: Seema Anand