ਨਵੀਂ ਦਿੱਲੀ, ਜੇਐੱਨਐੱਨ : ਗੂਗਲ ਵੱਲੋਂ ਫ੍ਰੀ ਟੀਵੀ ਤੇ ਲਾਈਵ ਚੈਨਲ ਨੂੰ ਆਪਣੇ ਪਲੇਟਫਾਰਮ ਨਾਲ ਜੋੜਿਆ ਜਾ ਸਕਦਾ ਹੈ। ਗੂਗਲ ਟੀਵੀ ਇਕ android based smart tv platform ਹੈ, ਜੋ ਕਿ ਚੁਣੇ ਸਮਾਰਟ ਟੀਵੀ ਜਿਵੇਂ Sony, TCL ’ਤੇ Chromecast ਰਨ ਕਰਦਾ ਹੈ। ਗੂਗਲ ਟੀਵੀ ’ਤੇ ਪਹਿਲਾਂ ਤੋਂ ਹੀ ਕਈ ਸਾਰੇ ਸਟ੍ਰੀਮਿੰਗ ਐਪਸ ਜਿਵੇਂ Disney+ Hotstar, Netflix ਦਾ ਸਪੋਰਟ ਦਿੱਤਾ ਜਾਂਦਾ ਸੀ ਪਰ ਹੁ ਗੂਗਲ ਵੱਲੋਂ ਗੂਗਲ ਟੀਵੀ ’ਚ ਕਈ ਮੁਫਤ ਟੀਵੀ ਚੈਨਲਾਂ ਨੂੰ ਐਡ ਕਰਨ ਦੀ ਦਿਸ਼ਾ ਵਾਲ ਕੰਮ ਕੀਤਾ ਜਾ ਰਿਹਾ ਹੈ। ਰਿਪੋਰਟ ਮੁਤਾਬਕ ਗੂਗਲ ਕਈ ਕੰਪਨੀਆਂ ਤੇ Distributors ਦੇ ਨਾਲ ਸੰਪਰਕ ’ਚ ਹੈ, ਜਿਸ ਨਾਲ Television streaming channel ਨੂੰ ਗੂਗਲ ਟੀਵੀ ਨਾਲ ਜੋੜਿਆ ਜਾ ਸਕੇਗਾ।

ਅਗਲੇ ਸਾਲ ਹੋ ਸਕਦੀ ਹੈ ਲਾਂਚਿੰਗ

Protocol ਰਿਪੋਰਟ ਮੁਤਾਬਕ Television streaming channel ਨੂੰ ਗੂਗਲ ਟੀਵੀ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੀ ਸ਼ੁਰੂਆਤ ਸਾਲ 2022 ਤੋਂ ਹੋ ਸਕਦੀ ਹੈ।

Posted By: Rajnish Kaur