ਨਵੀਂ ਦਿੱਲੀ, ਜੇਐੱਨਐੱਨ : ਗੂਗਲ ਨੇ ਇਕ ਨਵਾਂ ਫੀਚਰ ਲਾਂਚ ਕੀਤਾ ਹੈ, ਜਿਸ ਨੂੰ Paced Walking ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੂਗਲ ਦਾ ਨਵਾਂ Paced Walking ਫੀਚਰ ਤੁਹਾਨੂੰ Best Walking Goals ਹਾਸਲ ਕਰਨ ’ਚ ਮਦਦ ਕਰੇਗਾ। ਨਾਲ ਹੀ Audio Beat ਦੀ ਮਦਦ ਨਾਲ ਯੂਜ਼ਰ ਨੂੰ ਤੁਹਾਡੇ ਹਰ ਸਟੇਪ ਦੀ ਜਾਣਕਾਰੀ ਮਿਲੇਗੀ। ਗੂਗਲ ਦਾ Paced Walking ਫੀਚਰ Google Fit ’ਤੇ ਉਪਲਬਧ ਰਹੇਗਾ। ਗੂਗਲ ਦਾ Paced Walking Feature Globally ਜ਼ਿਆਦਾਤਰ Android Phones ਲਈ ਉਪਲੱਬਧ ਹਨ।


ਮਿਲਣਗੇ ਇਹ ਤਮਾਮ ਤਰ੍ਹਾਂ ਦੇ Health Benefits


ਗੂਗਲ Paced Walking Feature ਦੀ ਮਦਦ ਨਾਲ ਵਾਕਿੰਗ ਦੌਰਾਨ ਤੁਹਾਨੂੰ ਸਟੀਕ ਵਾਕਿੰਗ ਸਪੀਡ ਹਾਸਲ ਕਰਨ ’ਚ ਮਦਦ ਮਿਲੇਗੀ। ਇਹ ਇਕ ਐਪ ਬੈਸਡ ਫੀਤਰ ਹੈ, ਜਿਸ ਦੀ ਮਦਦ ਨਾਲ ਤੁਹਾਨੂੰ ਬਿਲਕੁੱਲ Natural Walking speed ਮਿਲਦੀ ਹੈ। ਇਸ ਨਾਲ ਯੂਜ਼ਰ ਨੂੰ ਸਾਈਕਲ ਰਾਈਡਿੰਗ ਸਮੇਤ ਤਮਾਮ Health Benefits ਮਿਲਦੇ ਹਨ। Google Fit ਦੇ ਮੈਡੀਕਲ ਲੀਡ ਕਪਿਲ ਪ੍ਰਕਾਸ਼ ਮੁਤਾਬਕ ਜੇ ਤੁਸੀਂ ਤੇਜ਼ ਵਾਕਿੰਗ ਕਰਦੇ ਹੋ ਤਾਂ ਤੁਹਾਨੂੰ natural pace ਸਮੇਂ ਨਾਲ ਤੇਜ਼ ਹੁੰਦਾ ਜਾਵੇਗਾ। ਜੇ ਤੁਸੀਂ ਪੇਸ ਵਾਕਿੰਗ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ google fit ’ਤੇ heart point ਮਿਲਣਗੇ। ਇਕ ਵਾਰ ਜਦੋਂ ਤੁਸੀਂ paced walking feature ਦੀ ਮਦਦ ਨਾਲ ਵਾਕਿੰਗ ਕਰਦੇ ਹੋ ਤਾਂ ਤੁਹਾਨੂੰ Google Fit ਹਰ ਮਿੰਟ ਜ਼ਿਆਦਾ ਤੋਂ ਜ਼ਿਆਦਾ heart point ਮਿਲਣਗੇ। ਇਸ ਲਈ ਤੁਹਾਨੂੰ ਹਰ ਮਿੰਟ ’ਚ 100 ਤੋਂ ਜ਼ਿਆਦਾ ਵਾਕਿੰਗ ਕਰਨਾ ਹੁੰਦਾ ਸੀ। ਇਸ ਤਰ੍ਹਾਂ ਹਰ ਮਿੰਟ ਤੁਹਾਨੂੰ ਇਕ heart point ਮਿਲਦਾ ਸੀ।

Posted By: Rajnish Kaur