ਨਈਂ ਦੁਨੀਆ : ਜੇ ਤੁਸੀਂ ਲੋਨ ਲੈਣਾ ਹੋਵੇ ਤਾਂ ਆਪਣਾ ਕ੍ਰੈਡਿਟ ਸਕੋਰ ਪਤਾ ਹੋਣਾ ਚਾਹੀਦਾ ਹੈ। ਤੁਹਾਡਾ ਕ੍ਰੈਡਿਟ ਸਕੋਰ ਜਿੰਨਾਂ ਵਧੀਆ ਹੋਵੇਗਾ, ਤੁਹਾਨੂੰ ਲੋਨ ਉਨ੍ਹੀਂ ਆਸਾਨੀ ਨਾਲ ਘੱਟ ਵਿਆਜ਼ 'ਤੇ ਮਿਲੇਗਾ। ਤੁਹਾਨੂੰ ਪਤਾ ਨਹੀਂ ਕਿ ਕ੍ਰੈਡਿਟ ਸਕੋਰ ਕਿਸ ਤਰ੍ਹਾਂ ਪਤਾ ਕਰ ਸਕਦੇ ਹੋ ਤਾਂ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਕ ਐਪ ਦੇ ਰਾਹੀਂ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ। PayTm ਐਪ ਦੇ ਰਾਹੀਂ ਮਾਤਰ 1 ਮਿੰਟ 'ਚ ਫ੍ਰੀ 'ਚ ਇਸ ਨੂੰ ਚੈੱਕ ਕੀਤਾ ਜਾ ਸਕਦਾ ਹੈ।

PayTm ਐਪ 'ਤੇ ਕ੍ਰੈਡਿਟ ਸਕੋਰ ਚੈੱਕ ਕਰਨ ਦੇ ਨਾਲ ਹੀ ਤੁਸੀਂ ਆਪਣੀ ਕ੍ਰੈਡਿਟ ਰਿਪੋਰਟ ਡਿਟੇਲ ਵੀ ਚੈੱਕ ਕਰ ਸਕਦੇ ਹੋ।

- ਤੁਸੀਂ ਆਪਣੇ PayTm ਐਪ 'ਤੇ ਲਾਗਇਨ ਕਰੋ।

- ਹੋਮ ਸਕ੍ਰੀਨ 'ਤੇ ਸ਼ੋ ਆਇਕਨ 'ਤੇ ਟੈਪ ਕਰੋ।

- ਫ੍ਰੀ CIBIL Score ਚੁਣੋ।

- ਹੁਣ ਇਕ ਨਵਾਂ ਪੇਜ ਖੁੱਲ੍ਹੇਗਾ, ਜਿੱਥੇ ਤੁਸੀਂ ਆਪਣਾ PAN ਕਾਰਡ ਨੰਬਰ, ਜਨਮ ਮਿਤੀ ਤੇ CAPTCHA ਕੋਡ ਭਰ ਕੇ Submit 'ਤੇ ਕਲਿੱਕ ਕਰੋ।

- ਇਹ ਜਾਣਕਾਰੀ ਭਰਨ ਦੇ ਬਾਅਦ computer monitor ਦੀ ਫੋਨ ਸਕ੍ਰੀਨ 'ਤੇ CIBIL Score ਨਜ਼ਰ ਆਵੇਗਾ।

- ਤੁਸੀਂ ਇਸ ਦਾ ਸਕ੍ਰੀਨਸ਼ਾਟ ਨਹੀਂ ਲੈ ਸਕਦੇ, ਪਰ ਇਸ ਐਪ ਦੀ ਵਜ੍ਹਾ ਨਾਲ ਤੁਹਾਨੂੰ ਫ੍ਰੀ 'ਚ ਆਪਣਾ CIBIL Score ਜਾਨਣ ਦਾ ਮੌਕਾ ਮਿਲ ਗਿਆ ਹੈ।

ਜੇ ਤੁਸੀਂ ਨਵੇਂ ਯੂਜ਼ਰਜ਼ ਹੈ :

ਜੇ ਤੁਸੀਂ ਨਵੇਂ ਯੂਜ਼ਰਜ਼ ਹੈ ਤਾਂ ਤੁਹਾਨੂੰ ਨਾਮ ਤੇ ਮੋਬਾਈਲ ਨੰਬਰ enter ਕਰਨਾ ਪਵੇਗਾ। ਇਸ ਦੇ ਬਾਅਦ ਤੁਹਾਨੂੰ ਪ੍ਰੋਫਾਈਲ ਦਾ ਵੈਰੀਫਿਕੇਸ਼ਨ ਕੀਤਾ ਜਾਵੇਗਾ। ਇਸ ਦੇ ਬਾਅਦ ਰਜਿਸਟਰਡ ਮੋਬਾਈਲ ਨੰਬਰ 'ਤੇ ਵਨ ਟਾਈਮ ਪਾਸਵਰਡ OTP ਭੇਜਿਆ ਜਾਵੇਗਾ, ਜਿਸ ਨੂੰ enterenter ਕਰਨ ਦੇ ਬਾਆਦ ਤੁਸੀਂ ਆਪਣਾ ਕ੍ਰੈਡਿਟ ਸਕੋਰ ਚੈੱਕ ਕਰ ਸਕਦੇ ਹੋ।

ਵਧੀਆ ਹੋਣਾ ਚਾਹੀਦਾ ਕ੍ਰੈਡਿਟ ਸਕੋਰ

ਕ੍ਰੈਡਿਟ ਕਾਰਡ ਧਾਰਕਾਂ ਨੂੰ ਆਪਣਾ CIBIL ਸਕੋਰ ਵਧੀਆ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਬੈਂਕ ਤੋਂ ਲੋਨ ਲੈਣਾ ਹੋਵੇ ਤਾਂ ਤੁਹਾਨੂੰ ਕ੍ਰੈਡਿਟ ਸਕੋਰ ਹੀ ਦੱਖਿਆ ਜਾਂਦਾ ਹੈ। ਜਿਨ੍ਹਾਂ ਗਾਹਕਾਂ ਦਾ ਕ੍ਰੈਡਿਟ ਸਕੋਰ ਵਧੀਆ ਹੋਵੇਗਾ, ਉਨ੍ਹਾਂ ਨੂੰ ਬੈਂਕ ਘੱਟ ਵਿਆਜ਼ 'ਤੇ ਲੋਨ ਸੁਵਿਧਾ ਪ੍ਰਦਾਨ ਕਰਦੇ ਹਨ।

Posted By: Sarabjeet Kaur