ਨਈਂ ਦੁਨੀਆ : Happy Friendship Day 2020 ਵੈਸੇ ਤਾਂ ਦੁਨੀਆ 'ਚ ਫ੍ਰੈਂਡਸ਼ਿਪ ਡੇਅ 30 ਜੁਲਾਈ ਨੂੰ ਮਨਾਇਆ ਜਾਂਦਾ ਹੈ ਪਰ ਭਾਰਤ 'ਚ ਇਸ ਨੂੰ August ਮਹੀਨੇ ਦੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਇਹ ਐਤਵਾਰ 2August ਨੂੰ ਹੈ। ਹਰ ਸਾਲ ਇਸ ਦਿਨ ਦੁਨੀਆ 'ਚ ਲੋਕ ਆਪਣੇ ਦੋਸਤਾਂ ਨੂੰ ਮੁਬਾਰਕਾਂ ਦਿੰਦੇ ਹੋਏ ਇਸ ਖ਼ਾਸ ਦਿਨ ਨੂੰ ਮੰਨਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਆਪਣੇ ਪਰਿਵਾਰ, ਰਿਸ਼ਤੇਦਾਰਾਂ ਨੂੰ ਨਹੀਂ ਚੁਣ ਸਕਦਾ ਪਰ ਉਹ ਆਪਣੇ ਲਈ ਦੋਸਤ ਚੁਣ ਸਕਦਾ ਹੈ। ਇਸ ਤਰ੍ਹਾਂ ਦੋਸਤਾਂ ਦੀ ਕਿਤਾਬਾਂ ਨਾਲ ਤੁਲਨਾ ਕੀਤੀ ਗਈ ਹੈ। ਵੈਸੇ ਫ੍ਰੈਂਡਸ਼ਿਪ ਡੇਅ ਨੂੰ ਲੈ ਕੇ ਵੱਖ-ਵੱਖ ਕਹਾਣੀਆਂ ਪ੍ਰਚਲਿਤ ਹੈ ਤੇ ਇਨ੍ਹਾਂ 'ਚੋ ਇਕ 1930 'ਚ ਇਕ ਵਿਆਪਾਰੀ ਨੇ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ। ਜੋਐੱਸ ਹਾਲ ਨਾਮ ਦੇ ਵਿਆਪਾਰੀ ਨੇ ਇਕ ਇਸ ਤਰ੍ਹਾਂ ਦੇ ਦਿਨ ਚੁਣਿਆ ਜਿਸ 'ਚ ਦੋਸਤ ਨੂੰ ਸਪੈਸ਼ਲ ਫੀਲ ਕਰਵਾਇਆ ਜਾਵੇ।

ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਵੱਖੋ-ਵੱਖਰੇ ਦਿਨ ਮਨਾਇਆ ਜਾਂਦਾ ਹੈ। 27 ਅਪ੍ਰੈਲ 2011 ਨੂੰ ਸੰਯੁਕਤ ਰਾਸ਼ਟਰ ਸੰਘ ਦੀ ਆਮ ਸਭਾ 'ਚ 30 ਜੁਲਾਈ ਨੂੰ ਅਧਿਕਾਰਿਕ ਅੰਤਰਰਾਸ਼ਟਰੀ ਮਿਤਰਤਾ ਦਿਵਸ ਦੇ ਰੂਪ 'ਚ ਐਲਾਨ ਕੀਤਾ ਗਿਆ ਜਦਕਿ ਭਾਰਤ ਸਮੇਤ ਹੋਰ ਕਈ ਦੇਸ਼ਾਂ 'ਚ ਇਸ ਨੂੰ ਅਗਸਤ ਤੋਂ ਪਹਿਲਾਂ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਖ਼ਾਸ ਮੌਕੇ 'ਤੇ ਅਸੀਂ ਤੁਹਾਡੇ ਲਈ ਹੈ ਸ਼ਾਨਦਾਨ Wishes, Images, messages, quotes, greetings, WhatsApp Status ਜਿਸ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ ਨੂੰ ਵਿਸ਼ ਕਰ ਸਕਦੇ ਹੋ।

Posted By: Sarabjeet Kaur