ਨਵੀਂ ਦਿੱਲੀ, ਜੇਐੱਨਐੱਨ : Flipkart Big Saving Days ਦੀ ਸ਼ੁਰੂਆਤ 2 ਮਈ ਤੋਂ ਹੋ ਰਹੀ ਹੈ। ਇਹ 5 ਦਿਨਾਂ ਦੀ ਸੇਲ 7 ਮਈ ਤਕ ਜਾਰੀ ਰਹੇਗੀ। Flipkart Plus ਮੈਂਬਰਜ਼ Flipkart Big Saving Days ਸੇਲ ਦਾ ਲਾਭ ਕੱਲ੍ਹ ਭਾਵ 1 ਮਈ ਤੋਂ ਲਿਆ ਜਾ ਸਕਦਾ ਹੈ। ਸੇਲ 1 ਮਈ 12AM ਤੋਂ ਲਾਈਵ ਹੋ ਜਾਵੇਗੀ। ਇਸ ਸੇਲ ’ਚ ਸਸਤੇ ਸਮਾਰਟਫੋਨ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਗਾਹਕਾਂ ਨੂੰ 80 ਫੀਸਦੀ ਡਿਸਕਾਊਂਟ ’ਤੇ Electronics product ਸਮੇਤ ਸਮਾਰਟਫੋਨ ਨੂੰ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਨਾਲ ਹੀ ਸਮਾਰਟ ਟੀਵੀ ਦੀ ਖਰੀਦ ’ਤੇ 75 ਫ਼ੀਸਦੀ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ।


ਇਨ੍ਹਾਂ ਸਮਾਰਟਫੋਨ ਨੂੰ ਸਸਤੇ ’ਚ ਖਰੀਦਣ ਦਾ ਹੋਵੇਗਾ ਮੌਕਾ


ਇਸ ਸੇਲ ਦੌਰਾਨ Samsung Galaxy F12 ਸਮਾਰਟਫੋਨ ਨੂੰ 9,999 ਰੁਪਏ ’ਚ ਖਰੀਦਿਆ ਸਕਦੇ ਹੋ। ਉੱਥੇ ਹੀ Galaxy F41 ਸਮਾਰਟਫੋਨ ਨੂੰ 12,499 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਇਹ ਫੋਨ 6ਜੀਬੀ ਰੈਮ ਤੇ 64ਜੀਬੀ Storage variants ਦੀ ਕੀਮਤ ਹੈ। ਉੱਥੇ ਹੀ ਫੋਨ ਦਾ 6ਜੀਬੀ ਰੈਮ ਤੇ 128ਜੀਬੀ Storage variants 14,499 ਮਿਲੇਗਾ। Galaxy ਐੱਫ62 ਦੇ Base variants ਨੂੰ 17,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ।

Apple iPhone 11 ਨੂੰ ਕੀਮਤ 46,999 ਰੁਪਏ ’ਚ ਵਿਕਰੀ ਲਈ ਲਿਸਟ ਕੀਤਾ ਗਿਆ ਹੈ। iQOO 3 ਦਾ 8ਜੀਬੀ ਰੈਮ ਤੇ 128ਜੀਬੀ Storage variants 24,990 ਰੁਪਏ ’ਚ ਵਿਕਰੀ ਲਈ ਉਪਲਬਧ ਰਹੇਗਾ। ਜਦਕਿ Xiaomi Mi 10ਟੀ ਸਮਾਰਟਫੋਨ ਨੂੰ 27,999 ਰੁਪਏ ’ਚ ਖਰੀਦ ਸਕਦੇ ਹੋ।


ਸਮਾਰਟਫੋਨ ਖਰੀਦ ’ਤੇ ਰਹੀ ਮਿਲ ਰਹੀ 10 ਫ਼ੀਸਦੀ ਛੂਟ


ਸੇਲ ’ਚ POCO M ਸਮਾਰਟਫੋਨ ਨੂੰ 12,999 ਰੁਪਏ ਦੀ ਜਗ੍ਹਾ 9,999 ਰੁਪਏ ’ਚ ਖਰੀਦਣ ਦਾ ਮੌਕਾ ਹੋਵੇਗਾ। Flipkart Big Saving Days sale ’ਚ ਲਿਸਟ ਸਮਾਰਟਫੋਨ ਨੂੰ ਐੱਚਡੀਐੱਫਸੀ ਕਾਰਡ ਤੋਂ ਖਰੀਦਣ ’ਤੇ 10 ਫ਼ੀਸਦੀ Instant discount offer ਕੀਤਾ ਜਾ ਰਿਹਾ ਹੈ। ਨਾਲ ਹੀ No cost ਈਐੱਮਆਈ ਤੇ ਐਕਸਚੇਂਜ ਆਫਰ ਦਿੱਤਾ ਜਾ ਰਿਹਾ ਹੈ। Smartwatch ਦੀ ਖਰੀਦ ’ਤੇ 60 ਫੀਸਦੀ ਛੂਟ ਆਫਰ ਕੀਤੀ ਜਾ ਰਹੀ ਹੈ। ਜਦਕਿ ਟੈਬਲੇਟ ’ਤੇ 40 ਫ਼ੀਸਦੀ ਛੂਟ ਮਿਲ ਰਹੀ ਹੈ।

Posted By: Rajnish Kaur