ਨਈਂ ਦੁਨੀਆ : ਸੋਸ਼ਲ ਮੀਡੀਆ ਪਲੇਟਫਾਰਮ Facebook ਜਲਦ ਹੀ Forecast App ਲਾਂਚ ਕਰਨ ਜਾ ਰਿਹਾ ਹੈ। ਇਸ ਦੇ ਰਾਹੀਂ ਤੁਹਾਨੂੰ Covid-19 ਮਹਾਮਾਰੀ ਵਰਗੀਆਂ ਘਟਵਨਾਵਾਂ ਦੀ ਭਵਿੱਖਬਾਣੀ ਕਰੇਗਾ। ਇਹ ਇਕ iOS ਐਪ ਹੈ, ਜੋ Covid-19 ਵਰਗੀਆਂ ਮਹਾਮਾਰੀ ਸਮੇਤ ਦੁਨੀਆ ਦੀਆਂ ਵੱਡੀਆਂ ਘਟਨਾਵਾਂ ਨਾਲ ਸਬੰਧਤ ਇਕ ਕਮਿਊਨਿਟੀ ਦਾ ਨਿਰਮਾਣ ਕਰੇਗਾ। ਇਸ ਕਮਿਊਨਿਟੀ 'ਚ ਸ਼ਾਮਲ ਯੂਜ਼ਰਜ਼ ਭਵਿੱਖ ਦੇ ਬਾਰੇ 'ਤ ਸਵਾਲ ਪੁੱਛ ਸਕਣਗੇ ਤੇ ਉਹ ਭਵਿੱਖਬਾਣੀ ਕਰ ਸਕਦੇ ਹਨ। ਉਹ ਇਨ੍ਹਾਂ ਮੁੱਦਿਆਂ 'ਤੇ ਚਰਚਾ ਕਰ ਆਪਣੀ ਜਾਣਕਾਰੀ ਵਧਾ ਸਕਦੇ ਹਨ। ਫ਼ਿਲਹਾਲ ਇਹ ਐਪ ਇਨਵਾਈਟ-ਆਨਲੀ ਬੀਟਾ ਵਰਜ਼ਨ 'ਚ ਹੈ।

Facebook ਅਨੁਸਾਰ ਇਸ ਕਮਿਊਨਿਟੀ 'ਚ ਸ਼ਮਾਲ ਲੋਕਾਂ ਨੂੰ ਇਕ-ਦੂਸਰੇ ਨਾਲ ਚੈਟਿੰਗ ਕਰ ਜਣਕਾਰੀ ਵਧਾਉਣ ਦਾ ਮੌਕਾ ਮਿਲੇਗਾ। ਇਸ ਦੀ ਵਜ੍ਹਾ ਨਾਲ ਲੋਕਾਂ ਦੀ ਉਕਸੁਕਤਾ ਵਧੇਗੀ। ਨਿਊ ਪ੍ਰੋਡਕਟ ਐਕਸਪੈਰੀਮੈਂਟੇਸ਼ਨ ਟੀਮ ਵੱਲੋਂ ਪਹਿਲਾਂ ਅਮਰੀਕਾ ਤੇ ਕਨਾਡਾ ਦੇ ਲੋਕਾਂ ਦੀ ਭਵਿੱਖਬਾਣੀ ਕਰਨ ਤੇ ਗੱਲਬਾਤ 'ਚ ਭਾਗ ਲੈਣ ਦੀ ਅਗਿਆ ਦਿੱਤੀ ਜਾਵੇਗਾ। ਸਾਰੀ ਚਰਚਾ ਤੇ ਭਵਿੱਖਬਾਣੀ Forecast ਵੈੱਬਸਾਈਟ 'ਤੇ ਉਪਲਬਧ ਹੋਵੇਗੀ ਤੇ ਹੋਰ ਪਲੇਟਫਾਰਮ 'ਤੇ ਸ਼ੇਅਰ ਕੀਤੀ ਜਾ ਸਕੇਗੀ। Facebook ਨੇ ਕਿਹਾ, ਅਸੀਂ Covid-19 ਮਹਾਮਾਰੀ ਤੇ ਉਨ੍ਹਾਂ ਦੇ ਪ੍ਰਭਾਵ 'ਤੇ ਚਰਚਾ ਲਈ ਹੈਲਥ, ਰਿਸਰਚ ਤੇ ਸਿੱਖਿਆ ਜਗਤ ਦੇ ਲੋਕਾਂ ਨੂੰ ਸਦਾ ਦੇਵੇਗਾ।

ਆਪਣੇ ਟ੍ਰੈਕ ਰਿਕਾਰਡ 'ਤੇ ਨਜ਼ਰ

ਕਮਿਊਨਿਟੀ ਦੁਆਰਾ ਪੁੱਛੇ ਗਏ ਸਵਾਲਾਂ ਨੂੰ ਫੇਸਬੁੱਕ ਦੇ ਕਮਿਊਨਿਟੀ ਪੱਧਰ ਦਾ ਬਣਾਇਆ ਜਾਵੇਗਾ। ਲੋਕ ਇਸ 'ਚ ਇਕ-ਦੂਸਰੇ ਦੀ ਪ੍ਰੋਫਾਈਲ 'ਤੇ ਜਾ ਸਕਦੇ ਹਨ ਤੇ ਨਵੀਂ ਜਾਣਕਾਰੀ ਲਈ ਇਕ-ਦੂਸਰੇ ਨੂੰ ਫੋਲੋ ਕਰ ਸਕਦੇ ਹਨ। ਫੇਸਬੁੱਕ ਦੀ ਐੱਨਪੀਈ ਟੀਮ ਨੇ ਇਸ ਤੋਂ ਪਹਿਲਾਂ ਇਕ ਐਪ 'CatchUp' ਲਾਂਚ ਕੀਤਾ ਸੀ ਜਿਸ 'ਚ ਇਕ ਨਾਲ 8 ਲੋਕ Voice Call ਕਰ ਸਕਦੇ ਹਨ। ਸਾਰੇ ਇਸ ਦਾ ਅਮਰੀਕਾ ਦੇ ਯੂਜ਼ਰਜ਼ ਇਸਤੇਮਾਲ ਕਰ ਰਹੇ ਹਨ।

Posted By: Sarabjeet Kaur