ਨਵੀਂ ਦਿੱਲੀ, ਜੇਐੱਨਐੱਨ : ਜੇਕਰ ਤੁਸੀਂ ਰਾਇਲ ਐਨਫੀਲਡ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਸੀ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ, ਕਿਉਂਕਿ ਜਨਵਰੀ ਤੋਂ ਕੰਪਨੀ ਨੇ ਆਪਣੇ ਕੁਝ ਮਾਡਲਾਂ ਦੀਆਂਂਕੀਮਤਾਂ ਵਿੱਚ ਵਾਧਾ ਕੀਤਾ ਹੈ, ਜਿਸ ਵਿੱਚ ਕੰਪਨੀ ਦੀਆਂ ਮਸ਼ਹੂਰ ਬਾਈਕਸ ਕਲਾਸਿਕ 350, Meteor 350 ਤੇ ਹਿਮਾਲੀਅਨ ਮੋਟਰਸਾਈਕਲ ਦੇ ਨਾਂ ਸ਼ਾਮਲ ਹਨ। ਆਓ ਜਾਣਦੇ ਹਾਂ ਕੀਮਤ ਕਿੰਨੀ ਵਧੀ।

Classic 350 ਰੇਂਜ

ਵਧੀਆਂਂ ਕੀਮਤਾਂ - 2,872 ਰੁਪਏ ਤੋਂਂ 3,332 ਰੁਪਏ

- ਸ਼ੁਰੂਆਤੀ ਕੀਮਤਾਂ

ਐਂਟਰੀ ਲੈਵਲ, Redditch 3lassic 350- 1.87 ਲੱਖ (ਐਕਸ-ਸ਼ੋਰੂਮ)

- ਟੋਪ ਮਾਡਲ, Chrome 3lassic 350- 2.18 ਲੱਖ ਰੁਪਏ (ਐਕਸ-ਸ਼ੋਰੂਮ)

ਕਲਾਸਿਕ 350 ਰਾਇਲ ਐਨਫੀਲਡ ਸੈਗਮੈਂਟ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਮੋਟਰਸਾਈਕਲ ਹੈ, ਇਸਦੀ ਪ੍ਰਸਿੱਧੀ ਨੂੰ ਧਿਆਨ ਵਿੱਚ ਰੱਖਦੇ ਹੋਏ, ਕੰਪਨੀ ਨੇ ਇਸ ਦੀਆਂਂਕੀਮਤਾਂ ਵਿੱਚ ਸਭ ਤੋਂ ਘੱਟ ਵਾਧਾ ਕੀਤਾ ਹੈ। ਕਲਾਸਿਕ 350 ਰੇਂਜ ਦੀ ਬਾਈਕ ਦੀ ਕੀਮਤ ਵੇਰੀਐਂਟ ਦੇ ਆਧਾਰ ’ਤੇ ਵਧਾਈ ਗਈ ਹੈ।

Royal Cnfield Meteor 350

- ਵਧੀਆਂ ਕੀਮਤਾਂ-ਫਾਇਰਬਾਲ ਰੇਂਜ 2,511 ਰੁਪਏ

- ਫਾਇਰਬਾਲ ਰੇਂਜ - 2.01 ਲੱਖ ਤੋਂ 2.03 ਲੱਖ (ਐਕਸ-ਸ਼ੋਰੂਮ)

Meteor 350 350 ਦੀ ਸਟੇਲਰ ਰੇਂਜ

ਵਧੀਆਂਂ ਕੀਮਤਾਂ - 2601

- ਨਵੀਆਂਂ ਕੀਮਤਾਂ- 2.07 ਲੱਖ ਰੁਪਏ ਤੋਂਂ 2.09 ਲੱਖ ਰੁਪਏ (ਐਕਸ-ਸ਼ੋਰੂਮ) ਤੱਕ Meteor 350 ਦੀ ਸਟਾਰ ਰੇਂਜ

- ਵਧੀਆਂ ਕੀਮਤਾਂ - 2601

- ਨਵੀਆਂਂ ਕੀਮਤਾਂ - 2.07 ਲੱਖ ਰੁਪਏ ਤੋਂ ਲੈ ਕੇ 2.09 ਲੱਖ ਰੁਪਏ (ਐਕਸ-ਸ਼ੋਰੂਮ) ਤੱਕ ਹਨ।

Meteor 350 upernova ’ਤੇ ਸਭ ਤੋਂ ਵੱਧ ਵਾਧਾ

- ਵਧੀਆਂਂ ਕੀਮਤਾਂ - 2,752 ਰੁਪਏ

- ਨਵੀਆਂ ਕੀਮਤਾਂ ₹2.17 ਲੱਖ ਤੋਂਂ ₹2.19 ਲੱਖ (ਐਕਸ-ਸ਼ੋਰੂਮ) ਤਕ ਹਨ।

Meteor 350 ਲਾਈਨਅੱਪ ਦੇ Supernova ਮਾਡਲ ’ਤੇ ਸਭ ਤੋਂਂਜ਼ਿਆਦਾ ਵਾਧਾ ਕੀਤਾ ਗਿਆ ਹੈ, ਜਿੱਥੇ ਇਸ ਦੇ ਸਾਰੇ ਵੇਰੀਐਂਟਸ ’ਚ 2,752 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਰਾਇਲ ਐਨਫੀਲਡ ਹਿਮਾਲੀਅਨ

- ਰਾਇਲ ਐਨਫੀਲਡ ਦੀ ਹਿਮਾਲੀਅਨ ਰੇਂਜ ਦੀ ਕੀਮਤ ਵਿੱਚ ਸਭ ਤੋਂ ਵੱਧ ਵਾਧਾ ਹੋਇਆ ਹੈ।

- ਵਧਾਈ ਗਈ ਕੀਮਤ-4,000 ਰੁਪਏ ਤੋਂ ਉੱਪਰ।

ਨਵੀਆਂਂ ਕੀਮਤਾਂ

- ਰਾਇਲ ਐਨਫੀਲਡ ਹਿਮਾਲੀਅਨ

- ਗ੍ਰੇ ਤੇ ਸਿਲਵਰ - 2.14 ਲੱਖ (ਐਕਸ-ਸ਼ੋਰੂਮ)

- ਰਾਇਲ ਐਨਫੀਲਡ ਹਿਮਾਲੀਅਨ ਬਲੈਕ ਐਂਡ ਗ੍ਰੀਨ - 2.22 ਲੱਖ (ਐਕਸ-ਸ਼ੋਰੂਮ)

ਰਾਇਲ ਐਨਫੀਲਡ ਦੀਆਂਂਇਨ੍ਹਾਂ ਬਾਈਕਸ ਦੀ ਕੀਮਤ ਪਹਿਲਾਂ ਵਾਂਗ

ਇਨ੍ਹਾਂ ਤਿੰਨ ਰੇਂਜ ਦੇ ਮੋਟਰਸਾਈਕਲਾਂ ਤੋਂਂ ਇਲਾਵਾ, ਰਾਇਲ ਐਨਫੀਲਡ ਤਿੰਨ ਹੋਰ ਮਾਡਲ ਵੇਚਦਾ ਹੈ ਜਿਸ ਵਿੱਚ ਰਾਇਲ ਐਨਫੀਲਡ Interceptor, Continental GT ਤੇ Bullet ਦੇ ਨਾਂ ਸ਼ਾਮਲ ਹਨ। ਹਾਲਾਂਕਿ ਕੰਪਨੀ ਨੇ ਇਨ੍ਹਾਂ ਦੀਆਂਂ ਕੀਮਤਾਂ ’ਚ ਕੋਈ ਵਾਧਾ ਨਹੀਂ ਕੀਤਾ।

Posted By: Ramanjit Kaur