ਨਵੀਂ ਦਿੱਲੀ, ਜੇਐੱਨਐੱਨ : ਹੁਣ ਲੋਕ ਸਮਾਜਕ ਦੂਰੀ ਦੀ ਪਾਲਣਾ (Social distancing follow) ਕਰਨ ਲਈ ਪਬਲਿਕ ਟਰਾਂਸਪੋਰਟ ਦੀ ਥਾਂ ਨਿੱਜੀ ਵਾਹਨਾਂ ਦਾ ਜ਼ਿਆਦਾ ਇਸਤੇਮਾਲ ਕਰ ਰਹੇ ਹਨ, ਜਿਸ ਦੇ ਚੱਲਦੇ Two wheelers ਦੀ ਵਿਕਰੀ 'ਚ ਭਾਰੀ ਇਜਾਫਾ ਹੋ ਰਿਹਾ ਹੈ। ਜੇਕਰ ਤੁਸੀਂ ਵੀ ਅਜਿਹੇ ਕੋਈ ਸਸਤੀ ਬਾਈਕ ਖਰੀਦਣਾ ਦਾ ਪਲਾਨ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਮਾਰਕਿਟ 'ਚ ਉਪਲੱਬਧ ਸਭ ਤੋਂ ਸਸਤੀ ਬਾਈਕ 2ajaj ਸੀਟੀ100 ਦੇ ਬਾਰੇ ਦੱਸ ਰਹੇ ਹਾਂ ਤੇ ਇਸ 'ਤੇ ਮਿਲਣ ਵਾਲੇ ਆਫਰ ਦੀ ਵੀ ਜਾਣਕਾਰੀ ਦੇ ਰਹੇ ਹਾਂ। ਕੋਰੋਨਾ ਵਾਇਰਸ ਦੇ ਚੱਲਦੇ ਹੋਏ ਲਾਕਡਾਊਨ ਦੇ ਚੱਲਦੇ ਹੋਏ ਲਾਕਡਾਊਨ ਦੌਰਾਨ Automobile industry ਦੀ ਵਿਕਰੀ 'ਚ ਕਾਫੀ ਗਿਰਾਵਟ ਆਈ ਸੀ।


ਪਾਵਰ ਤੇ Specification: ਪਾਵਰ ਤੇ Specification ਦੇ ਮਾਮਲੇ 'ਚ Bajaj ਸੀਟੀ100 'ਚ 102ਸੀਸੀ ਦਾ 4 ਸਟਾਰਕ ਵਾਲਾ ਸਿੰਗਲ ਸਿਲੈਂਡਰ ਤੋਂ ਲੈਸ ਇੰਜਨ ਦਿੱਤਾ ਗਿਆ ਹੈ ਜੋ ਕਿ 7500 Rpm 'ਤੇ 7.7 8p ਦੀ ਪਾਵਰ ਤੇ 5500 Rpm 'ਤੇ 8.24 Nm ਦਾ Torque generated ਕਰਦਾ ਹੈ। Gearbox ਦੀ ਗੱਲ ਕਰੀਏ ਤਾਂ ਇਸ ਬਾਈਕ 'ਚ 4 ਸਪੀਡ ਮੈਨੁਅਲ Gearbox ਦਿੱਤਾ ਗਿਆ ਹੈ।

Dimensions and Suspension: Dimensions ਦੇ ਮਾਮਲੇ 'ਚ Bajaj CT100 ਦੀ ਲੰਬਾਈ 1945 ਐੱਮਐੱਮ, ਚੌੜਾਈ 752 ਐੱਮਐੱਮ, ਉਚਾਈ 1072 ਐੱਮਐੱਮ, Whibbase 1235 ਐੱਮਐੱਮ, Ground clearance 170 ਐੱਮਐੱਮ, ਕੁੱਲ ਭਾਰ 111.5 ਕਿਲੋ ਤੇ Fuel tank capacity ਦੀ ਗੱਲ ਕਰੀਏ ਤਾਂ ਇਸ 'ਚ 10 ਲੀਟਰ ਦੀ ਸਮੱਰਥਾ ਵਾਲਾ Fuel tank ਹੈ। ਉੱਥੇ ਹੀ ਸਸਪੈਂਸ਼ਨ ਦੀ ਗੱਲ ਕਰੀਏ ਤਾਂ ਸੀਟੀ100 ਦੇ ਫਰੰਟ 'ਚ Hydraulic telescopic, 125 ਐੱਮਐੱਮ ਟਰੈਵਲ ਸਸਪੈਂਸ਼ਨ ਤੇ ਰਿਅਰ 'ਚ ਐੱਨਐੱਨਐੱਸ 100 ਐੱਮਐੱਮ ਟਰੈਵਲ ਵਾਹੀਲ ਸਸਪੈਂਸ਼ਨ ਦਿੱਤਾ ਗਿਆ ਹੈ।

ਬ੍ਰੈਕਿੰਗ ਸਿਸਟਮ : ਬ੍ਰੈਕਿੰਗ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਸੀਟੀ100 ਦੇ ਫਰੰਟ 'ਚ 110 ਐੱਮਐੱਮ ਡਰਮ ਬਰੇਕ ਤੇ ਰਿਅਰ 'ਚ 110 ਐੱਮਐੱਮ ਡਰਮ ਬਰੇਕ ਦਿੱਤਾ ਗਿਆ ਹੈ।


ਆਫਰ ਤੇ ਕੀਮਤ : ਆਫਰ ਦੀ ਗੱਲ ਕੀਤੀ ਜਾਵੇ ਤਾਂ ਖਰੀਦ 'ਤੇ ਇਸ ਸਮੇਂ ਆਕਰਸ਼ਕ ਆਫਰ ਮਿਲ ਰਿਹਾ ਹੈ। ਜੇਕਰ ਤੁਸੀਂ ਇਸ ਬਾਈਕ ਨੂੰ Paytm ਰਾਹੀਂ ਖਰੀਦਦੇ ਹੋ ਤਾਂ ਇਸ ਦੀ ਖ਼ਰੀਦ 'ਤੇ 4,500 ਰੁਪਏ ਤਕ ਦੇ ਆਕਰਸ਼ਕ Cashback benefits ਮਿਲ ਸਕਦਾ ਹੈ। ਉੱਥੇ ਹੀ ਕੀਮਤ ਦੀ ਗੱਲ ਕਰੀਏ ਤਾਂ Bajaj ਸੀਟੀ 100 ਦੀ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ 44,122 ਰੁਪਏ ਹੈ।

Posted By: Rajnish Kaur