ਨਵੀਂ ਦਿੱਲੀ : Apple ਦੀ 10ਵੀਂ ਵਰ੍ਹੇਗੰਢ ਮੌਕੇ ਸਮਾਰਟਫੋਨ Iphon X 'ਤੇ Amazon summer sale 'ਚ ਵੱਡਾ ਡਿਸਕਾਊਂ ਦਿੱਤਾ ਜਾ ਰਿਹਾ ਹੈ। Apple iphone x ਦੀ ਅਧਿਕਾਰਿਤ ਕੀਮਤ Rs 91,900 ਹੈ। ਫੋਨ ਸੇਲ ਦੌਰਾਨ 69,999 'ਚ ਉਪਲਬਧ ਹੈ। ਇਸ ਦਾ 256Gb ਦਾ ਟਾਪ-ਐਂਡ ਮਾਡਲ Rs 101,999 'ਚ ਉਪਲਬਧ ਹੈ। ਅਸਲੀ ਕੀਮਤ 1,06,900 ਹੈ। iphone x, Apple ਦਾ ਉਹ ਪਹਿਲਾ ਫੋਨ ਸੀ, ਜਿਸ 'ਚ ਫੇਜ਼ ਆਈਡੀ ਤੇ Notch ਡਿਸਪਲੇਅ ਫੀਚਰ ਦਿੱਤੇ ਗਏ ਸਨ। ਫੋਨ 'ਚ ਹਾਈ-ਐਂਡ ਸਪੈਸਿਫੀਕੇਸ਼ਨ ਵੀ ਦਿੱਤੀ ਗਈ ਹੈ। Apple iphone x 'ਚ 5.8 ਇੰਚ ਦਾ ਐਜ-ਟੂ-ਐਜ OLED ਸੁਪਰ ਰੇਟੀਨਾ ਡਿਸਪਲੇਅ ਦਿੱਤੀ ਗਈ ਹੈ। ਇਸ ਦਾ ਪਿਕਸਲ ਰੈਜ਼ੋਲੇਸ਼ਨ 243x1125 ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ iphone x ਦੀ ਬੈਟਰੀ iphone 7 ਤੋਂ 2 ਘੰਟੇ ਜ਼ਿਆਦਾ ਚੱਲ ਸਕਦੀ ਹੈ।

Apple iphone x ਤੋਂ ਇਲਾਵਾ Apple ਦੇ ਪੁਰਾਣੇ ਫੋਨ iphone 6s ਵੀ ਘੱਟ ਪ੍ਰਾਈਜ਼ 'ਤੇ ਮਿਲੇ ਸਨ । iphone 6s ਦਾ 32Gb ਮਾਡਲ Rs 27,999 'ਚ ਉਲਬਧ ਹੈ। ਇਸ ਦੀ ਅਸਲੀ ਕੀਮਤ Rs 29,9000 ਹੈ।

Posted By: Jaskamal