ਨਵੀਂ ਦਿੱਲੀ : Apollo ਟਾਇਰਜ਼ ਨੇ ਭਾਰਤ 'ਚ ਆਪਣਾ ਐੱਸਯੂਵੀ ਸੈਗਮੈਂਟ ਬੈਸਟ Apterra ਟਾਇਰ ਰੇਂਜ ਦਾ ਦੂਜਾ ਵਰਜ਼ਨ ਪੇਸ਼ ਕੀਤਾ ਹੈ। ਨਵਾਂ Apterra AT2 ਰੇਂਜ ਸਾ-ਟੂਥ ਸ਼ੋਲਡਰ ਟੈਕਨਾਲੋਜੀ ਨਾਲ ਡਿਜ਼ਾਈਨ ਕੀਤਾ ਗਿਆ ਹੈ। Apterra AT2 ਨੇ ਆਪੋਲੋ ਦੀ ਮੌਜੂਦਾ Apterra ਰੇਂਜ ਦੇ ਟਾਇਰ ਨੂੰ ਕੰਪਲੀਟ ਕੀਤਾ ਤੇ ਹੁਣ ਐੱਸਯੂਵੀ ਦੇ ਲਗਪਗ ਪੂਰੇ ਸਪੈਕਟ੍ਰਮ ਨੂੰ ਕਵਰ ਕੀਤਾ ਹੈ।

Apollo Apterra HT2 8 ਸਾਈਜ਼ 'ਚ ਉਪਲਬਧ ਹੈ ਤੇ ਇਸ ਐੱਸਯੂਵੀ ਨੂੰ ਟਾਰਗਟ ਕਰਨ ਲਈ ਲਾਂਚ ਕੀਤਾ ਗਿਆ ਹੈ, ਭਾਵ Pajero Sports, Fortuner, Xuv 300, Scorpio, Safari, Hexa, TUV 300, Compass, Isuzu MUX, V Cross ਤੇ Bolero ਵਰਗੀਆਂ ਗੱਡੀਆਂ ਲਈ ਹੈ। ਪੈਸੇਂਜਰ ਵ੍ਹੀਕਲ ਸੈਗਮੈਂਟ 'ਚ ਕੰਪਨੀ ਕੋਲ 30 ਫ਼ੀਸਦੀ ਦੀ ਹਿੱਸੇਦਾਰੀ ਹੈ ਤੇ ਕਰੀਬ 16 ਫ਼ੀਸਦੀ ਦੀ ਹਿੱਸੇਦਾਰੀ ਰਿਪਲੇਸਮੈਂਟ ਸੈਗਮੈਂਟ 'ਚ ਹੈ। ਕੰਪਨੀ ਦਾ ਦਾਆਵਾ ਹੈ ਕਿ Apollo ਦੇ ਪੈਸੈਂਜਰ ਵ੍ਹੀਕਲ ਦੀ ਰੇਂਜ ਹੁਣ 90 ਫ਼ੀਸਦੀ ਨੂੰ ਕਵਰ ਕਰਦੀ ਹੈ।

Posted By: Sarabjeet Kaur