ਨਵੀਂ ਦਿੱਲੀ : Amazon Fab Phones Fest 'ਚ ਸਿਰਫ਼ ਸਮਾਰਟਫੋਨ ਹੀ ਨਹੀਂ ਬਲਕਿ ਹੈੱਡਫੋਨ 'ਤੇ ਵੀ 50 ਫ਼ੀਸਦੀ ਤਕ ਦਾ ਆਫ਼ਰ ਮਿਲ ਰਿਹਾ ਹੈ। 26 ਨਵੰਬਰ ਨੂੰ ਆਖਰੀ ਦਿਨ ਹੈ। ਇਸ ਲਈ ਜੇ ਤੁਸੀਂ ਵੀ ਮਿਊਜ਼ਿਕ ਲਵਰ ਹੋ ਜਾਂ ਕਿਸੇ ਵੀ ਟ੍ਰਿਪ 'ਤੇ ਜਾਂਦੇ ਸਮੇਂ ਜਾਂ ਰਾਤ ਨੂੰ ਮੂਵੀ ਦੇਖਣਾ, ਹਰ ਛੋਟੇ-ਵੱਡੇ ਕੰਮਾਂ ਲਈ ਹੈੱਡਫੋਨਜ਼ ਤੁਹਾਡੀ ਜ਼ਰੂਰਤ ਹੈ, ਤਾਂ ਇਸ ਮੌਕੇ ਨੂੰ ਹੱਥੋ ਨਾ ਜਾਣ ਦਿਉ। ਇਸ ਫੈਸਟ 'ਚ ਡਿਸਕਾਊਂਟ ਦੇ ਨਾਲ ਮਿਲ ਰਹੇ ਟਾੱਪ 3 ਹੈੱਡਫੋਨਜ਼।

Ptron Bass Buds True Wireless Earbuds

PTron ਦੇ ਇਹ ਹੈੱਡਫੋਨਜ਼ 'ਤੇ ਨੰਬਰ 1 ਸੇਲਰ ਦੀ ਲਿਸਟ 'ਚ ਸ਼ਾਮਲ ਹੈ। ਇਸ 'ਚ 4 ਘੰਟੇ ਦੇ ਪਲੇਬੈਕ ਟਾਈਮ ਦੇ ਨਾਲ 10 ਮੀਟਰ ਤਕ ਦੀ ਰੇਂਜ ਹੈ। ਇਸ ਦੇ ਨਾਲ 250mAh ਦਾ ਚਾਰਜਿੰਗ ਬਾਕਸ ਆਉਂਦਾ ਹੈ। ਯੂਜ਼ਰਜ਼ ਨੇ ਇਸ ਨੂੰ 3.5 ਸਟਾਰ ਰੇਟਿੰਗ ਦਿੱਤੀ ਹੈ। MRP 2499 ਦੇ ਇਨ੍ਹਾਂ ਹੈੱਡਫੋਨਜ਼ ਨੂੰ ਇਸ ਫੈਸਟ 'ਚ 60 ਫ਼ੀਸਦੀ ਡਿਸਕਾਊਂਟ ਦੇ ਨਾਲ 999 ਰੁਪਏ 'ਚ ਖ਼ਰੀਦ ਸਕਦੇ ਹੋ। ਇਸ ਦੇ ਨਾਲ 1 ਸਾਲ ਦੀ ਵਾਰੰਟੀ ਮਿਲਦੀ ਹੈ। ਇਸ ਲੀਡ ਨੂੰ 52 ਫ਼ੀਸਦੀ ਲੋਕਾਂ ਨੂੰ ਕਲੇਮ ਕਰ ਚੁੱਕੇ ਹਨ।

Realme Buds Wireless In-Ear Bluetooth With Mic


ਕਈ ਲੋਕਾਂ ਨੂੰ ਹੈਂਡਸੈੱਟ ਦਾ ਨੇਕਬੈਂਡ ਵਾਲਾ ਡਿਜ਼ਾਈਨ ਪਸੰਦ ਆਉਂਦਾ ਹੈ। Realme ਦੇ ਇਨ੍ਹਾਂ ਬਰਡਸ ਨੂੰ ਯੂਜ਼ਰਜ਼ ਨੇ ਕਾਫ਼ੀ ਪਸੰਦ ਕੀਤਾ ਹੈ। ਇਸ ਨੂੰ ਯੂਜ਼ਰਜ਼ ਨੇ 4.5 ਸਟਾਰ ਰੇਟਿੰਗ ਦਿੱਤੀ ਹੈ। ਇਸ ਦੇ ਡਿਜ਼ਾਈਨ ਵਾਲੇ ਈਅਰਬੈਂਡ੍ਰਸ ਰਨਿੰਗ ਤੇ ਕਸਰਤ ਜਾਂ ਟ੍ਰੈਵਲ ਦੇ ਸਮੇਂ ਵੀ ਕਾਫ਼ੀ ਕਮਫਟੇਬਲ ਹੁੰਦਾ ਹੈ। MRP 1999 ਦੇ ਇਨ੍ਹਾਂ ਬਰਡਸ ਨੂੰ 1799 'ਚ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਨਾਲ 6 ਮਹੀਨੇ ਦੀ ਵਾਰੰਟੀ ਮਿਲਦੀ ਹੈ। ਇਹ ਗ੍ਰੀਨ ਤੇ ਓਰੇਂਜ ਕਲਰ 'ਚ ਉਪਲਬਧ ਹੈ।

Oneplus Bullets Wireless 2 (Black)

Oneplus ਦੇ ਇਨ੍ਹਾਂ ਈਅਰਫੋਨਜ਼ ਨੂੰ ਵੀ ਯੂਜ਼ਰਜ਼ ਨੇ ਕਾਫ਼ੀ ਪਸੰਦ ਕੀਤਾ ਹੈ। ਇਸ ਪ੍ਰੋਡਕਟਸ ਨੂੰ ਪਾਪੂਲੈਰਿਟੀ ਦੇ ਚਲਦੇ Amazon Choice 'ਚ ਵੀ ਲਿਸਟ ਕੀਤਾ ਗਿਆ ਹੈ। ਯੂਜ਼ਰਜ਼ ਨੇ ਇਨ੍ਹਾਂ ਈਅਰਫੋਨਜ਼ ਨੂੰ 4 ਸਟਾਰ ਰੇਟਿੰਗ ਦਿੱਤੀ ਹੈ। ਇਸ ਨੂੰ 5990 'ਚ ਖ਼ਰੀਦਿਆ ਜਾ ਸਕਦਾ ਹੈ। ਇਸ ਨੂੰ 282 ਪ੍ਰਤੀ ਮਹੀਨੇ ਦੀ EMI 'ਤੇ ਵੀ ਖ਼ਰੀਦਿਆ ਜਾ ਸਕਦਾ ਹੈ। ਇਸ ਦੇ ਨਾਲ 1 ਸਾਲ ਦੀ ਵਾਰੰਟੀ ਮਿਲਦੀ ਹੈ। ਫੁੱਲ ਚਾਰਜ ਹੋਣ 'ਤੇ ਇਹ 14 ਘੰਟੇ ਦਾ ਪਲੇਬੈਕ ਟਾਈਮ ਦਿੰਦੇ ਹਨ।

Posted By: Sarabjeet Kaur